✕
  • ਹੋਮ

ਦੀਪਿਕਾ ਪਾਦੁਕੋਣ ਦਾ ਹੌਲੀਵੁੱਡ 'ਚ ਵੀ ਡੰਕਾ

ਏਬੀਪੀ ਸਾਂਝਾ   |  30 Mar 2018 04:34 PM (IST)
1

ਮੀਡੀਆ ਰਿਪੋਰਟਾਂ ਮੁਤਾਬਿਕ ਦੀਪਿਕਾ ਹਵਾਈ ਅੱਡੇ ਤੋਂ ਦੁਬਈ ਰਵਾਨਾ ਹੋ ਗਈ ਸੀ। ਅੱਜ ਉਹ ਪਾਕਿਸਤਾਨੀ ਕਲਾਕਾਰਾਂ ਨਾਲ ਦੁਬਈ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਸਟੇਜ ਸ਼ੇਅਰ ਕਰਦੇ ਦਿਖਾਈ ਦੇ ਰਹੀ ਹੈ। ਫੋਟੋ (ਮਾਨਵ ਮੰਗਲਾਨੀ)

2

ਇਨ੍ਹਾਂ ਖ਼ਬਰਾਂ ਦੌਰਾਨ ਬੁੱਧਵਾਰ ਦੀਪਿਕਾ ਨੂੰ ਹਵਾਈ ਅੱਡੇ 'ਤੇ ਸਪੌਟ ਕੀਤਾ ਗਿਆ।

3

ਪਿਛਲੀ ਵਾਰ ਦੀਪਿਕਾ ਪਾਦੂਕੋਣ XXX: ਰਿਟਰਨ ਆਫ ਐਗਜੈਂਡਰ ਕੇਜ ਵਿੱਚ ਵਿਨ ਡੀਜਲ ਨਾਲ ਨਜ਼ਰ ਆਈ ਸੀ। ਫਿਲਮ ਭਾਰਤੀ ਬਾਕਸ ਆਫਿਸ 'ਤੇ ਵੀ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ, ਪਰ ਅਮਰੀਕਾ 'ਚ ਉਸ ਨੂੰ ਬਹੁਤ ਪਸੰਦ ਕੀਤਾ ਗਿਆ।

4

ਬੌਲੀਵੁੱਡ ਦੇ ਦੋ ਫੀਮੇਲ ਸੁਪਰਸਟਾਰਸ ਦੀਪਿਕਾ ਤੇ ਪ੍ਰਿਅੰਕਾ ਬਾਲੀਵੁੱਡ ਦੇ ਨਾਲ-ਨਾਲ ਹੌਲੀਵੁੱਡ ਵਿੱਚ ਵੀ ਆਪਣੀ ਛਾਪ ਛੱਡਣ 'ਚ ਸਫਲ ਰਹੇ ਹਨ।

5

ਇਸ ਦੌਰਾਨ ਹੁਣ ਇੱਕ ਵਾਰ ਫਿਰ ਖ਼ਬਰਾਂ ਆ ਰਹੀਆਂ ਹਨ ਕਿ ਦੀਪਿਕਾ ਫਿਰ ਹੌਲੀਵੁੱਡ ਵੱਲ ਰੁਖ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਦੀਪਿਕਾ ਕੋਲ ਹੌਲੀਵੁਡ ਦੇ ਕੁਝ ਅਫਾਰ ਹਨ, ਪਰ ਹਾਲੇ ਤੱਕ ਉਸ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ।

6

ਦੀਪਿਕਾ ਪਾਦੁਕੋਣ ਦੀ ਫਿਲਮ 'ਪਦਮਾਵਤ' ਕਰੜੇ ਵਿਵਾਦਾਂ ਮਗਰੋਂ ਰਿਲੀਜ਼ ਹੋਈ ਸੀ। ਕਮਾਈ ਦੇ ਮਾਮਲੇ 'ਚ ਵੀ ਬਹੁਤ ਅੱਗੇ ਰਹੀ। ਫਿਲਮ ਵਰਲਡ ਬਾਕਸ ਆਫ਼ਿਸ 'ਤੇ 500 ਕਰੋੜ ਤੋਂ ਵੀ ਵੱਧ ਕਮਾਈ ਕਰ ਚੁੱਕੀ ਹੈ।

  • ਹੋਮ
  • Photos
  • ਖ਼ਬਰਾਂ
  • ਦੀਪਿਕਾ ਪਾਦੁਕੋਣ ਦਾ ਹੌਲੀਵੁੱਡ 'ਚ ਵੀ ਡੰਕਾ
About us | Advertisement| Privacy policy
© Copyright@2026.ABP Network Private Limited. All rights reserved.