ਦੀਪਿਕਾ ਪਾਦੁਕੋਣ ਦੇ ਖ਼ੂਬਸੂਰਤ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ
ਏਬੀਪੀ ਸਾਂਝਾ | 17 May 2019 12:58 PM (IST)
1
2
3
4
5
ਵੇਖੋ ਹੋਰ ਤਸਵੀਰਾਂ।
6
ਦੀਪਿਕਾ ਇਸ ਫੈਸਟੀਵਲ ਵਿੱਚ ਲਾਰਿਅਲ ਪੈਰੇਸ ਬ੍ਰਾਂਡ ਨੂੰ ਰਿਪ੍ਰੈਜ਼ੈਂਟ ਕਰਨ ਪਹੁੰਚੀ ਹੈ।
7
ਦੀਪਿਕਾ ਦਾ ਇਹ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਖ਼ਾਸ ਤਾਰੀਫ਼ ਹੋ ਰਹੀ ਹੈ।
8
ਦੀਪਿਕਾ ਦੂਜੀ ਵਾਰ ਕਾਨਜ਼ ਦੇ ਰੈੱਡ ਕਾਰਪੈਟ 'ਤੇ ਨਜ਼ਰ ਆਈ ਹੈ।
9
ਆਪਣੀ ਲੁਕ ਨੂੰ ਮੁਕੰਮਲ ਕਰਨ ਲਈ ਦੀਪਿਕਾ ਨੇ ਡਾਇਮੰਡ ਈਅਰਿੰਗਜ਼ ਤੇ ਬ੍ਰੇਸਲੈਟ ਪਾਇਆ ਸੀ।
10
ਇਸ ਦੇ ਨਾਲ ਉਸ ਨੇ ਪੋਨੀ ਟੇਲ ਬਣਾਈ ਸੀ ਤੇ Cat Eyes ਨਾਲ ਸਭ ਦਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕੀਤਾ।
11
ਇਸ ਮੌਕੇ ਦੀਪਿਕਾ ਨੇ ਵ੍ਹਾਈਟ Peter Dundas ਦਾ ਗਾਊਨ ਪਾਇਆ ਸੀ।
12
72ਵੇਂ ਕਾਨਜ਼ ਫਿਲਮ ਫੈਸਟੀਵਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਫੈਸਟੀਵਲ ਦੇ ਰੈੱਡ ਕਾਰਪੈਟ 'ਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।