ਦੀਪਿਕਾ-ਰਣਵੀਰ ਦੇ ਵਿਆਹ 'ਚ ਬਾਲੀਵੁੱਡ ਸਿਤਾਰਿਆਂ ਦੀ ਤਸਵੀਰਾਂ ਆਈਆਂ ਸਾਹਮਣੇ
ਦੋਵਾਂ ਪਾਰਟੀਆਂ ’ਚ ਖੂਬ ਰੌਣਕਾਂ ਲੱਗੀਆਂ।
ਵਿਆਹ ਬਾਅਦ ਦੀਪਿਕਾ ਰਣਵੀਰ ਨੇ ਪਹਿਲਾਂ 21 ਨਵੰਬਰ ਨੂੰ ਬੰਗਲੁਰੂ ਤੇ 28 ਨਵੰਬਰ ਨੂੰ ਮੁੰਬਈ ਵਿੱਚ ਰਿਸੈਪਸ਼ਨ ਰੱਖੀ।
ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ।
ਸਾਰਾ ਅਲੀ ਖ਼ਾਨ, ਰੋਹਿਤ ਸ਼ੈੱਟੀ ਤੇ ਸੋਨੂ ਸੂਦ ਨਾਲ ਰਣਵੀਰ ਸਿੰਘ।
ਸ਼ਿਲਪਾ ਸ਼ੈੱਟੀ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ।
ਸ਼ਾਹਰੁਖ਼ ਖ਼ਾਨ ਨੇ ਵੀ ਇਸ ਪਾਰਟੀ ਵਿੱਚ ਖੂਬ ਮਸਤੀ ਕੀਤੀ।
ਰਣਬੀਰ ਕਪੂਰ ਦੇ ਭਰਾ ਆਦਰ ਜੈਨ ਤੇ ਭੈਣ ਕ੍ਰਿਸ਼ਮਾ ਕਪੂਰ ਨਾਲ ਦੀਪਿਕਾ।
ਪਾਰਟੀ ਵਿੱਚ ਦੀਪਿਕਾ ਦਾ ਚੂੜਾ ਤੇ ਮੰਗਲਸੂਤਰ ਸਾਫ ਦਿਖ ਰਿਹਾ ਸੀ।
ਦੀਪਿਕਾ ਨੇ ਆਪਣੀ ਰਿਸੈਪਸ਼ਨ ਪਾਰਟੀ ’ਚ ਖੂਬ ਡਾਂਸ ਕੀਤਾ।
ਰੇਖਾ ਤੇ ਦੀਪਿਕਾ।
ਦੀਪਿਕਾ ਨਾਲ ਧੋਨੀ ਦੀ ਪਤਨੀ ਸਾਕਸ਼ੀ।
ਵਿਆਹ ਬਾਅਦ ਜੋੜੇ ਨੇ ਪਹਿਲੀ ਵਾਰ ਫਿਲਮ ਇੰਡਸਟਰੀ ਲਈ ਗਰਾਂਡ ਪਾਰਟੀ ਰੱਖੀ।
ਦੋਵਾਂ ਨੇ ਆਪਣੇ ਮਹਿਮਾਨਾਂ ਨਾਲ ਚੰਗਾ ਸਮਾਂ ਬਿਤਾਇਆ।
ਰਣਵੀਰ ਨੇ ਅਮਿਤਾਭ ਬੱਚਨ ਨਾਲ ਫਲੋਰ ’ਤੇ ਉਨ੍ਹਾਂ ਦੇ ‘ਜੁੰਮਾ-ਚੁੰਮਾ’ ਗੀਤ ’ਤੇ ਖੂਬ ਡਾਂਸ ਕੀਤਾ।
ਕਰੀਨਾ ਕਪੂਰ ਖ਼ਾਨ ਆਪਣੀ ਡ੍ਰੈੱਸ ਕਰਕੇ ਕਾਫੀ ਲਾਈਮਲਾਈਟ ਵਿੱਚ ਰਹੀ।
ਯੋ ਯੋ ਹਨੀ ਸਿੰਘ ਨਾਲ ਮਸਤੀ ਕਰਦਾ ਰਣਵੀਰ ਸਿੰਘ।
ਕ੍ਰਿਸ਼ਮਾ ਕਪੂਰ ਨਾਲ ਰਣਵੀਰ ਤੇ ਦੀਪਿਕਾ।
ਸੁਪਰਸਟਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਨੇ ਸ਼ਨੀਵਾਰ ਨੂੰ ਮੁੰਬਈ ਦੇ ਹੋਟਲ ਗਰਾਂਡ ਹਿਆਤ ਵਿੱਚ ਇੱਕ ਵਾਰ ਫਿਰ ਵੈਡਿੰਗ ਰਿਸੈਪਸ਼ਨ ਹੋਸਟ ਕੀਤੀ ਜਿਸ ਵਿੱਚ ਫਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੇ ਹਾਜ਼ਰੀ ਲਵਾਈ।