✕
  • ਹੋਮ

ਦੀਪਿਕਾ ਮਾਰ ਗਈ ਪ੍ਰਿਅੰਕਾ ਤੋਂ ਬਾਜ਼ੀ

ਏਬੀਪੀ ਸਾਂਝਾ   |  23 Mar 2018 01:52 PM (IST)
ਦੀਪਿਕਾ ਮਾਰ ਗਈ ਪ੍ਰਿਅੰਕਾ ਤੋਂ ਬਾਜ਼ੀ
1

ਵਿਰਾਟ ਕੋਹਲੀ ਨੂੰ ਇੰਸਟਾਗ੍ਰਾਮ 'ਤੇ ਫੌਲੋ ਕਰਨ ਵਾਲਿਆਂ ਦੀ ਗਿਣਤੀ ਤਕਰੀਬਨ 1 ਕਰੋੜ 98 ਲੱਖ ਤੋਂ ਜ਼ਿਆਦਾ ਹੈ।

2

Instagram ਵੱਲੋਂ ਜਾਰੀ ਕੀਤੀ ਇਸ ਲਿਸਟ 'ਚ ਪਹਿਲੇ ਨੰਬਰ 'ਤੇ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਜਗ੍ਹਾ ਮਿਲੀ ਹੈ।

3

ਇਸ ਸੂਚੀ ਵਿੱਚ ਦੂਜਾ ਨੰਬਰ 'ਤੇ ਇੰਡਸਟਰੀ ਦੀ ਅਦਾਕਾਰ ਪ੍ਰਿਅੰਕਾ ਚੋਪੜਾ ਦਾ ਨਾਮ ਹੈ ਜਿਨ੍ਹਾਂ ਨੇ ਕਰੀਬ 2 ਕਰੋੜ ਲੋਕ ਫੌਲੋ ਕਰਦੇ ਹਨ।

4

ਹਾਲ ਹੀ ਵਿੱਚ ਜਾਰੀ ਕੀਤੇ ਬਿਆਨ ਵਿੱਚ ਦੀਪਿਕਾ ਨੇ ਕਿਹਾ, ਮੇਰੇ ਪ੍ਰਸ਼ੰਸਕਾਂ ਤੇ ਪਿਆਰੇ ਫੈਨਸ ਨਾਲ ਜੁੜਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ।

5

ਦੀਪਿਕਾ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫ਼ੌਲੋ ਕਰੀ ਜਾਣ ਵਾਲੀ ਬਾਲੀਵੁੱਡ ਅਦਾਕਾਰ ਹੈ।

6

ਮਸ਼ਹੂਰ ਅਦਾਕਾਰਾ ਤੇ ਆਪਣੀ ਨਖਰੇ ਲਈ ਫੇਮਸ ਦੀਪਿਕਾ ਪਾਦੂਕੋਨ ਨੂੰ ਇੰਸਟਾਗ੍ਰਾਮ 'ਤੇ 2 ਕਰੋੜ 40 ਲੱਖ ਫ਼ੌਲੋ ਕਰਦੇ ਹਨ।

7

ਇਹ ਐਵਾਰਡਸ ਇੰਸਟਾਗ੍ਰਾਮ ਅਕਾਉਂਟ ਉੱਤੇ ਫੌਲੋਅਰਜ਼ ਦੇ ਨੰਬਰ ਤੇ ਪੋਸਟ ਉੱਤੇ ਮਿਲੀਆਂ ਟਿੱਪਣੀਆਂ ਤੇ ਲਾਈਕ ਦੇ ਆਧਾਰ 'ਤੇ ਵੈਬਸਾਈਟ ਤੋਂ ਦਿੱਤਾ ਗਿਆ ਹੈ।

8

ਇਸ ਸਾਲ ਪਹਿਲੀ ਵਾਰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨੇ ਭਾਰਤ ਲਈ ਐਵਾਰਡ ਦਾ ਐਲਾਨ ਕੀਤਾ ਹੈ।

9

ਸੋਸ਼ਲ ਮੀਡੀਆ ਦੇ ਪਲੇਟਫਾਰਮ Instagram ਉੱਤੇ ਆਪਣੇ ਫੈਨਸ ਦੇ ਮਾਮਲੇ ਵਿੱਚ ਦੀਪਿਕਾ ਨੇ ਪ੍ਰਿਅੰਕਾ ਦੇ ਮੁਕਾਬਲੇ ਬਾਜ਼ੀ ਮਾਰ ਲਈ ਹੈ।

10

ਬੌਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਅਦਾਕਾਰ ਪ੍ਰਿਯੰਕਾ ਚੋਪੜਾ ਨੂੰ ਪਿੱਛੇ ਛੱਡ ਇੱਕ ਐਵਾਰਡ ਆਪਣੇ ਨਾਮ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਦੀਪਿਕਾ ਮਾਰ ਗਈ ਪ੍ਰਿਅੰਕਾ ਤੋਂ ਬਾਜ਼ੀ
About us | Advertisement| Privacy policy
© Copyright@2026.ABP Network Private Limited. All rights reserved.