✕
  • ਹੋਮ

ਦੀਪਿਕਾ-ਰਣਵੀਰ ਵੱਲੋਂ ਰਿਸ਼ਤੇ ਦਾ ਇਕਬਾਲ!

ਏਬੀਪੀ ਸਾਂਝਾ   |  24 Jan 2018 02:47 PM (IST)
ਦੀਪਿਕਾ-ਰਣਵੀਰ ਵੱਲੋਂ ਰਿਸ਼ਤੇ ਦਾ ਇਕਬਾਲ!
1

ਮੀਡੀਆ ਰਿਪੋਰਟਾਂ ਮੁਤਾਬਕ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾ ਸਕਦੇ ਹਨ। ਫੋਟੋਆਂ: (ਇੰਸਟਾਗ੍ਰਾਮ)

2

ਹੁਣ ਇਸ ਫਿਲਮ ਨੂੰ ਸੁਪਰੀਮ ਕੋਰਟ ਤੇ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਗਈ ਹੈ ਤੇ ਰਿਲੀਜ਼ ਦੀ ਤਰੀਕ 25 ਜਨਵਰੀ ਰੱਖੀ ਹੈ।

3

ਟਾਈਮ ਦੀ ਰਿਪੋਰਟ ਹੈ, ਦੀਪਿਕਾ ਪਾਦੁਕੋਣ ਦੇ ਜਨਮ ਦਿਨ 'ਤੇ ਦੋਵੇਂ ਸਗਾਈ ਕਰਨ ਦੀ ਤਿਆਰੀ ਵਿੱਚ ਸਨ, ਪਰ ਫਿਰ ਪਤਾ ਲੱਗਿਆ ਕਿ 'ਪਦਮਾਵਤ' ਦੇ ਵਿਵਾਦ ਕਾਰਨ ਉਹ ਨਹੀਂ ਕਰ ਰਹੇ।

4

ਦੋਹਾਂ ਦਾ ਇਹ ਸਟਾਈਲ ਦੇਖਦਿਆਂ ਲੱਗਦਾ ਸੀ ਕਿ ਇਹ ਦੋਵੇਂ ਹੁਣ ਦੁਨੀਆਂ ਸਾਹਮਣੇ ਆਪਣੇ ਰਿਸ਼ਤੇ ਦਾ ਇਕਬਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

5

ਇਸ ਫ਼ਿਲਮ ਦੀ ਸਕ੍ਰੀਨਿੰਗ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਉਹ ਦੋਵੇਂ ਹੀ ਫਿਲਮ ਨੂੰ ਦੇਖਣ ਹੱਥਾਂ ਵਿੱਚ ਹੱਥ ਪਾ ਕੇ ਆਏ। ਸਿਰਫ ਇਹ ਹੀ ਨਹੀਂ, ਦੋਵਾਂ ਦੇ ਕੱਪੜੇ ਇੱਕ ਦੂਜੇ ਨਾਲ ਮੇਲ ਖਾਂਦੇ ਸੀ।

6

  • ਹੋਮ
  • Photos
  • ਖ਼ਬਰਾਂ
  • ਦੀਪਿਕਾ-ਰਣਵੀਰ ਵੱਲੋਂ ਰਿਸ਼ਤੇ ਦਾ ਇਕਬਾਲ!
About us | Advertisement| Privacy policy
© Copyright@2026.ABP Network Private Limited. All rights reserved.