ਬਾਜੀਰਾਓ-ਮਸਤਾਨੀ ਦੀ ਹੋ ਗਈ ਭਾਰਤ ਵਾਪਸੀ
ਏਬੀਪੀ ਸਾਂਝਾ
Updated at:
03 Aug 2018 04:29 PM (IST)
1
Download ABP Live App and Watch All Latest Videos
View In App2
ਮੁੰਬਈ ਵਾਪਸ ਆਉਣ 'ਤੇ ਦੀਪਿਕਾ ਕਾਫੀ ਖੁਸ਼ ਨਜ਼ਰ ਆ ਰਹੀ ਸੀ।
3
ਹਾਲ ਹੀ 'ਚ ਵਿਦੇਸ਼ 'ਚ ਦੀਪਿਕਾ ਤੇ ਰਣਵੀਰ ਦੀ ਇਕੱਠੇ ਸਮਾਂ ਬਿਤਾਉਂਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
4
ਪ੍ਰਸ਼ੰਸਕਾਂ ਨੂੰ ਇੰਤਜ਼ਾਰ ਹੈ ਦੋਵਾਂ ਦੇ ਵਿਆਹ ਦਾ।
5
ਦੋਵੇਂ ਇੱਕ ਦੁਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
6
ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਹੱਥਾਂ 'ਚ ਹੱਥ ਪਾਏ ਸਪੌਟ ਕੀਤਾ ਗਿਆ।
7
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਨ ਛੁੱਟੀਆਂ ਮਨਾ ਕੇ ਭਾਰਤ ਪਰਤ ਆਏ ਹਨ।
- - - - - - - - - Advertisement - - - - - - - - -