ਮੌਤ ਬਣ ਕੇ ਡਿੱਗੀ ਬਿਜਲੀ
ਏਬੀਪੀ ਸਾਂਝਾ | 30 Aug 2016 05:10 PM (IST)

ਇਹ ਤਸਵੀਰਾਂ ਯੂਰਪ ਦੇ ਦੇਸ਼ ਨਾਰਵੇ ਦੀਆਂ ਹਨ। ਇਨ੍ਹਾਂ ਨੂੰ ਨਾਰਵੇ ਦੀ ਐਨਵਾਇਰਮੈਂਟ ਏਜੰਸੀ ਨੇ ਜਾਰੀ ਕੀਤਾ ਹੈ।
1
ਦੱਸਿਆ ਜਾ ਰਿਹਾ ਹੈ ਕਿ 300 ਤੋਂ ਵੱਧ ਹਿਰਨਾਂ ਦੀ ਮੌਤ ਦਾ ਕਾਰਨ ਬਾਰਸ਼ ਦੌਰਾਨ ਅਸਮਾਨ ਤੋਂ ਡਿੱਗੀ ਬਿਜਲੀ ਹੈ।
2
In this iਬੀਤੇ ਸੋਮਵਾਰ ਨੂੰ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਸੈਂਕੜੇ ਹਿਰਨਾਂ ਦੇ ਮ੍ਰਿਤਕ ਸ਼ਰੀਰ ਪਏ ਹਨ।
3
ਇਹ ਤਸਵੀਰਾਂ ਯੂਰਪ ਦੇ ਦੇਸ਼ ਨਾਰਵੇ ਦੀਆਂ ਹਨ। ਇਨ੍ਹਾਂ ਨੂੰ ਨਾਰਵੇ ਦੀ ਐਨਵਾਇਰਮੈਂਟ ਏਜੰਸੀ ਨੇ ਜਾਰੀ ਕੀਤਾ ਹੈ।
4
ਬੀਤੇ ਸ਼ੁੱਕਰਵਾਰ ਨੂੰ ਮੱਧ ਨਾਰਵੇ ਵਿੱਚ 300 ਤੋਂ ਵੱਧ ਹਿਰਨਾਂ ਦੀ ਇਸ ਘਟਨਾ ਦੌਰਾਨ ਇੱਕ ਝਟਕੇ ਵਿੱਚ ਹੀ ਮੌਤ ਹੋ ਗਈ।