✕
  • ਹੋਮ

‘ਕੈਬ’ ਰਾਹੀਂ ਸਫ਼ਰ ਕਰਨ ਵਾਲੇ ਜ਼ਰਾ ਬਚ ਕੇ !

ਏਬੀਪੀ ਸਾਂਝਾ   |  26 May 2018 03:13 PM (IST)
‘ਕੈਬ’ ਰਾਹੀਂ ਸਫ਼ਰ ਕਰਨ ਵਾਲੇ ਜ਼ਰਾ ਬਚ ਕੇ !
1

10 ਸਤੰਬਰ ਤੋਂ 10 ਦਸੰਬਰ ਵਿੱਚ CADD ਨੇ ਦਿੱਲੀ-ਐਨਸੀਆਰ ਦੇ ਕਰੀਬ 10 ਹਜ਼ਾਰ ਕੈਬ ਡਰਾਈਵਰਾਂ ’ਤੇ ਸਰਵੇਖਣ ਕੀਤਾ ਸੀ।

2

CADD ਨੇ ਕਰੀਬ 10 ਹਜ਼ਾਰ ਕੈਬ ਡਰਾਈਵਰਾਂ ’ਤੇ ਇਹ ਸਰਵੇਖਣ ਕੀਤਾ। ਅਜਿਹੇ ਵਿੱਚ CADD ਨੇ ਕੈਬ ਜ਼ਰੀਏ ਸਫ਼ਰ ਕਰਨ ਵਾਲਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।

3

ਕੁਝ ਦਾ ਮੰਨਣਾ ਹੈ ਕਿ ਡਿਊਟੀ ਲੰਮੀ ਹੋਣ ਕਾਰਨ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਬ ਕੰਪਨੀਆਂ ਵਿੱਚੋਂ 90 ਫ਼ੀਸਦੀ ਇਸ ਦੀ ਚੈਕਿੰਗ ਵੀ ਨਹੀਂ ਕਰਦੀਆਂ।

4

ਕਮਿਊਨਿਟੀ ਅਗੇਂਸਟ ਡਰੰਕਨ ਡਰਾਈਵ (CADD) ਵੱਲੋਂ ਕੀਤੇ ਇਸ ਸਰਵੇਖਣ ਮੁਤਾਬਕ ਕਈ ਕੈਬ ਡਰਾਈਵਰਜ਼ ਅਜਿਹਾ ਨਸ਼ੇ ਦੀ ਆਦਤ ਕਰ ਕੇ ਕਰਦੇ ਹਮ ਜਦਕਿ ਕਈ ਬਗ਼ੈਰ ਨਸ਼ੇ ਦੇ ਡਰਾਈਵਿੰਗ ਹੀ ਨਹੀਂ ਕਰ ਸਕਦੇ।

5

ਸਰਵੇਖਣ ਮੁਤਾਬਕ ਦਿੱਲੀ-ਐਨਸੀਆਰ ਵਿੱਚ ਕੈਬ ਚਲਾਉਣ ਵਾਲੇ ਡਰਾਈਵਰਆਂ ’ਚੋਂ ਲਗਪਗ 56 ਫ਼ੀਸਦੀ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ। 27 ਫ਼ੀਸਦੀ ਡਰਾਈਵਰ ਤਾਂ ਨਸ਼ੇ ਦੀ ਹਾਲਤ ਵਿੱਚ ਹੀ ਬੁਕਿੰਗ ਕਰ ਲੈਂਦੇ ਹਨ।

6

ਚੰਡੀਗੜ੍ਹ: ਜੇ ਤੁਸੀਂ ਦਿੱਲੀ-ਐਨਸੀਆਰ ਵਿੱਚ ਕੈਬ ਰਾਹੀਂ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਦਿੱਲੀ-ਐਨਸੀਆਰ ਦੇ ਕੈਬ ਡਰਾਈਵਰਾਂ ’ਤੇ ਹੋਈ ਖੋਜ ਹੈਰਾਨ ਕਰਨ ਵਾਲੀ ਹੈ।

  • ਹੋਮ
  • Photos
  • ਲਾਈਫਸਟਾਈਲ
  • ‘ਕੈਬ’ ਰਾਹੀਂ ਸਫ਼ਰ ਕਰਨ ਵਾਲੇ ਜ਼ਰਾ ਬਚ ਕੇ !
About us | Advertisement| Privacy policy
© Copyright@2026.ABP Network Private Limited. All rights reserved.