ਦਿੱਲੀ ਦੀ ਹਵਾ ਹੋਈ ਖ਼ਰਾਬ
ਏਬੀਪੀ ਸਾਂਝਾ | 06 Nov 2016 02:37 PM (IST)

1
ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਔਡ-ਈਵਨ ਫਿਰ ਤੋਂ ਦਿੱਲੀ ਵਿੱਚ ਲਾਗੂ ਹੋ ਸਕਦਾ ਹੈ। ਸਕੂਲਾਂ ਨੂੰ ਅਗਲੇ ਤਿੰਨ ਦਿਨ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
2
ਖ਼ਰਾਬ ਹਵਾ ਕਾਰਨ ਲੋਕਾਂ ਦੀ ਸਿਹਤ ਵਿਗੜ ਰਹੀ ਹੈ। ਹਾਲਤ ਇਹ ਹੈ ਕਿ ਧੂੰਏ ਨੂੰ ਮਾਪਣ ਵਾਲੇ ਮੀਟਰ ਵੀ ਹੁਣ ਫ਼ੇਲ੍ਹ ਹੋ ਚੁੱਕੇ ਹਨ।
3
ਦਿੱਲੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਚਾਦਰ ਪਸਰੀ ਹੋਈ ਹੈ।
4
ਰੀ ਦਿੱਲੀ ਵਿੱਚ ਧੂੰਆਂ ਛਾਇਆ ਹੋਇਆ ਹੈ।
5
ਦੇਸ਼ ਦੀ ਰਾਜਧਾਨੀ ਵਿੱਚ ਪ੍ਰਦੂਸ਼ਣ ਨੇ ਪਿਛਲੇ 17 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।