ਭਾਰਤੀ ਟ੍ਰਾਂਸਜੈਂਡਰ ਲਈ ਸੁੰਦਰਤਾ ਮੁਕਾਬਲਾ

ਏਬੀਪੀ ਸਾਂਝਾ   |  23 Aug 2017 04:37 PM (IST)
ਭਾਰਤੀ ਟ੍ਰਾਂਸਜੈਂਡਰ ਲਈ ਸੁੰਦਰਤਾ ਮੁਕਾਬਲਾ
1

2

3

ਇਸ ਸੁੰਦਰਤਾ ਮੁਕਾਬਲੇ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਸੁਹਾਨੀ ਡ੍ਰੀਮਕੈਚਰਜ਼ ਸੰਸਥਾਪਕ ਰੀਨਾ ਰਾਏ ਨੇ ਕਿਹਾ ਕਿ ਟ੍ਰਾਂਸਜੈਂਡਰ ਲੋਕਾਂ ਵਿੱਚ ਆਪਣੀ ਰੁਚੀ ਦੇ ਕਰੀਅਰ ਨੂੰ ਅੱਗੇ ਵਧਾਉਣ ਨੂੰ ਲੈ ਕੇ ਅਕਸਰ ਵਿਸ਼ਵਾਸ ਦੀ ਘਾਟ ਹੁੰਦੀ ਹੈ। ਉਹ ਇਸ ਨੂੰ ਬਦਲਣਾ ਚਾਹੁੰਦੇ ਹਨ।

4

5

ਇਸ ਮੁਕਾਬਲੇ ਦਾ ਜੇਤੂ ਥਾਈਲੈਂਡ ਵਿੱਚ ਅਗਲੇ ਸਾਲ ਹੋਣ ਵਾਲੇ ਮਿਸ ਇੰਟਰਨੈਸ਼ਨਲ ਟ੍ਰਾਂਸਕਵੀਨ ਵਿੱਚ ਦੇਸ਼ ਦੀ ਅਗਵਾਈ ਕਰੇਗਾ।

6

ਨਵੀਂ ਦਿੱਲੀ: ਭਾਰਤੀ ਟ੍ਰਾਂਸਜੈਂਡਰ ਲਈ ਸੁੰਦਰਤਾ ਮੁਕਾਬਲਾ 27 ਅਗਸਤ ਨੂੰ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਪੂਰੇ ਦੇਸ਼ ਤੋਂ 16 ਟ੍ਰਾਂਸਜੈਂਡਰ ਮਿਸ ਟ੍ਰਾਂਸਕਵੀਨ ਇੰਡੀਆ 2017 ਖ਼ਿਤਾਬ ਲਈ ਮੁਕਾਬਲੇ ਵਿੱਚ ਹਿੱਸਾ ਲੈਣਗੇ।

  • ਹੋਮ
  • Photos
  • ਲਾਈਫਸਟਾਈਲ
  • ਭਾਰਤੀ ਟ੍ਰਾਂਸਜੈਂਡਰ ਲਈ ਸੁੰਦਰਤਾ ਮੁਕਾਬਲਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ