✕
  • ਹੋਮ

ਬਲੂਬੇਰੀ ਸਿਰਕਾ ਯਾਦ ਸ਼ਕਤੀ ਲਈ ਰਾਮਬਾਣ!

ਏਬੀਪੀ ਸਾਂਝਾ   |  28 Dec 2017 04:23 PM (IST)
ਬਲੂਬੇਰੀ ਸਿਰਕਾ ਯਾਦ ਸ਼ਕਤੀ ਲਈ ਰਾਮਬਾਣ!
1

ਉਪਰੋਕਤ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਦੱਖਣੀ ਕੋਰੀਆ ਦੀ ਕੋਨਕੁਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੁਰੱਖਿਅਤ ਬਦਲ 'ਤੇ ਗ਼ੌਰ ਕੀਤਾ। ਉਨ੍ਹਾਂ ਪਾਇਆ ਕਿ ਬਲੂਬੇਰੀ ਨਾਲ ਬਣਿਆ ਸਿਰਕਾ ਯਾਦ ਸ਼ਕਤੀ 'ਚ ਗਿਰਾਵਟ ਨੂੰ ਰੋਕ ਸਕਦਾ ਹੈ।

2

ਹਾਲਾਂਕਿ ਇਸ ਵਿਕਾਰ ਨੂੰ ਰੋਕਣ ਲਈ ਦਵਾਈਆਂ ਵਿਕਸਤ ਹੋ ਚੁੱਕੀਆਂ ਹਨ ਪਰ ਜ਼ਿਆਦਾ ਸਮੇਂ ਲਈ ਅਸਰਦਾਰ ਨਹੀਂ ਹਨ। ਇਹ ਲਿਵਰ ਲਈ ਨੁਕਸਾਨਦਾਇਕ ਵੀ ਹੋ ਸਕਦੀਆਂ ਹਨ।

3

ਐਸਿਟਿਲਕੋਲਾਇਨ ਰਿਸੈਪਟਰ ਦੇ ਰੁਕਣ ਨਾਲ ਸਿੱਖਣ ਤੇ ਯਾਦ ਸ਼ਕਤੀ ਦੀ ਕਾਰਜ ਸਮਰੱਥਾ ਵਿਗੜ ਜਾਂਦੀ ਹੈ।

4

ਅਧਿਐਨਾਂ ਤੋਂ ਜਾਹਿਰ ਹੋ ਚੁੱਕਾ ਹੈ ਕਿ ਡਿਮੇਂਸੀਆ ਦੇ ਸਭ ਤੋਂ ਸਾਧਾਰਨ ਤਰ੍ਹਾਂ ਤੋਂ ਜਾਹਿਰ ਹੋ ਚੁੱਕਾ ਹੈ ਕਿ ਡਿਮੇਂਸ਼ੀਆ ਦੇ ਸਭ ਤੋਂ ਸਾਧਾਰਨ ਤਰ੍ਹਾਂ ਦੇ ਅਲਜ਼ਾਇਮਰ ਤੋਂ ਪੀੜਤ ਲੋਕਾਂ ਦੇ ਦਿਮਾਗ਼ 'ਚ ਸਿਗਨਲਿੰਗ ਕੰਪਾਉਂਡ ਐਸਿਟਿਲਕੋਲਾਇਨ ਤੇ ਇਸ ਦੇ ਰਿਸੈਪਟਰ ਹੇਠਲੇ ਪੱਧਰ 'ਤੇ ਪਹੁੰਚ ਜਾਂਦੇ ਹਨ।

5

ਡਿਮੇਂਸ਼ੀਆ ਮਾਨਸਿਕ ਬਿਮਾਰੀ ਹੈ। ਇਸ ਵਿੱਚ ਵਿਅਕਤੀ ਦੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਵਿਅਕਤੀ ਨੂੰ ਦੂਜਿਆਂ ਨੂੰ ਮਿਲਣ ਤੇ ਗੱਲ ਕਰਨ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ।

6

ਚੰਡੀਗੜ੍ਹ: ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਬਲੂਬੇਰੀ ਸਿਰਕਾ ਨਾਲ ਯਾਦ ਸ਼ਕਤੀ ਸਬੰਧੀ ਕਾਰਜ ਸਮਰੱਥਾ ਪਹਿਲਾਂ ਵਾਂਗ ਦਰੁਸਤ ਕੀਤੀ ਜਾ ਸਕਦੀ ਹੈ। ਬਜ਼ੁਰਗਾਂ 'ਚ ਯਾਦ ਸ਼ਕਤੀ ਸਬੰਧੀ ਬਿਮਾਰੀ ਡਿਮੇਂਸ਼ੀਆ ਨਾਲ ਮੁਕਾਬਲੇ 'ਚ ਬਲੂਬੇਰੀ ਵਿਨੇਗਰ (ਸਿਰਕਾ) ਤੋਂ ਮਦਦ ਮਿਲ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਬਲੂਬੇਰੀ ਸਿਰਕਾ ਯਾਦ ਸ਼ਕਤੀ ਲਈ ਰਾਮਬਾਣ!
About us | Advertisement| Privacy policy
© Copyright@2026.ABP Network Private Limited. All rights reserved.