ਧੁੰਦ ਨਾਲ ਆਵਾਜਾਈ ਪ੍ਰਭਾਵਿਤ, 16 ਜਨਵਰੀ ਨੂੰ ਫਿਰ ਮੀਂਹ ਦੀ ਸੰਭਾਵਨਾ
Download ABP Live App and Watch All Latest Videos
View In Appਆਉਣ ਵਾਲੇ ਦਿਨਾਂ ਵਿੱਚ ਭਾਰੀ ਬਰਫਬਾਰੀ ਸਥਿਤੀ ਨੂੰ ਹੋਰ ਖਰਾਬ ਹੋ ਸਕਦੀ ਹੈ। ਬਰਫਬਾਰੀ ਦੀ ਵੀ ਸੰਭਾਵਨਾ ਹੈ।
ਚੰਡੀਗੜ੍ਹ: ਇਸ ਵਾਰ ਠੰਢ ਵਿੱਚ ਪਹਾੜਾਂ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੀਆਂ ਵੇਸਟਰਨ ਡਿਸਟਰਬੈਂਸ ਵਧੇਰੇ ਦਿਆਲੂ ਹਨ ਜਿਸ ਕਾਰਨ ਇਥੇ ਵਧੇਰੇ ਬਾਰਸ਼ ਹੋ ਰਹੀ ਹੈ। ਜਿਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲਦਾ ਹੈ।
ਪਿਛਲੇ ਦਿਨਾਂ ਵਿੱਚ ਚੰਗੀ ਬਰਫਬਾਰੀ ਕਾਰਨ ਕਈ ਥਾਵਾਂ ਤੇ ਬਰਫੀਲੇ ਤੂਫਾਨ ਅਤੇ ਜ਼ਮੀਨ ਖਿਸਕਣ ਦੇ ਕਾਰਨ ਕਈ ਸੜਕਾਂ ਬੰਦ ਹਨ।
ਉੱਤਰੀ ਭਾਰਤ ਵਿੱਚ ਬੱਦਲਵਾਈ ਅਤੇ ਮੀਂਹ ਪੈਣ ਕਾਰਨ ਦਿਨ ਦਾ ਤਾਪਮਾਨ ਘੱਟ ਰਹੇਗਾ।
ਪਰ ਬਾਰਿਸ਼ ਤੋਂ ਬਾਅਦ ਧੁੰਦ ਲੋਕਾਂ ਲਈ ਮੁਸੀਬਤ ਬਣ ਰਹੀ ਹੈ।ਚੰਡੀਗੜ੍ਹ ਦਿਆਂ ਇਹ ਤਸਵੀਰ 'ਚ ਤੁਸੀ ਵੇਖ ਸੱਕਦੇ ਹੋ ਕਿ ਧੁੰਦ ਕਰਨ ਆਮ ਜੀਵਨ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੜਕ ਤੇ ਹੋ ਰਹੀ ਹੈ।
ਵੇਸਟਰਨ ਡਿਸਟਰਬੈਂਸ ਦੇ ਪ੍ਰਭਾਵ ਨਾਲ 16 ਜਨਵਰੀ ਨੂੰ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਤੂਫਾਨ ਆਉਣ ਦੀ ਉਮੀਦ ਹੈ। ਉੱਤਰ-ਪੱਛਮੀ ਉੱਤਰ ਪ੍ਰਦੇਸ਼ ਵਿੱਚ ਗੜੇਬਾਰੀ ਦੀ ਵੀ ਸੰਭਵਨਾ ਹੈ।
ਲੱਦਾਖ, ਜੰਮੂ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਰਸ਼ ਅਤੇ ਬਰਫਬਾਰੀ ਹੋਵੇਗੀ। ਉੱਤਰਾਖੰਡ ਵਿੱਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਇਸ ਵਾਰ ਠੰਢ ਦੇ ਮੌਸਮ 'ਚ ਉੱਤਰੀ ਭਾਰਤ ਵਿੱਚ ਚੰਗੀ ਬਾਰਸ਼ ਅਤੇ ਬਰਫਬਾਰੀ ਹੋ ਰਹੀ ਹੈ। ਕਸ਼ਮੀਰ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਤਕ ਜਨਵਰੀ ਵਿੱਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਈ ਹੈ।
- - - - - - - - - Advertisement - - - - - - - - -