✕
  • ਹੋਮ

ਮੁੰਬਈ ਦੀਆਂ ਸੜਕਾਂ 'ਤੇ ਡੇਜ਼ੀ ਸ਼ਾਹ

ਏਬੀਪੀ ਸਾਂਝਾ   |  16 Jan 2018 01:26 PM (IST)
1

2

ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਵਿੱਚ ਬਲੱਡੀ ਇਸ਼ਕ ਤੇ ਆਕ੍ਰਮਣ ਸ਼ਾਮਲ ਹਨ।

3

ਇੱਕ ਫ਼ਿਲਮ ਅਦਾਕਾਰਾ ਤੋਂ ਇਲਾਵਾ, ਉਹ ਇੱਕ ਡਾਂਸਰ ਤੇ ਮਾਡਲ ਵੀ ਹੈ।

4

33 ਸਾਲਾ ਡੇਜ਼ੀ ਦਾ ਜਨਮ ਸੁਪਨਿਆਂ ਦੇ ਸ਼ਹਿਰ ਮੁੰਬਈ 'ਚ ਹੋਇਆ।

5

ਡੇਜ਼ੀ ਨੂੰ ਇੰਸਟਾਗ੍ਰਾਮ 'ਤੇ 10 ਲੱਖ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ।

6

ਡੇਜ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਬੇਹੱਦ ਮਕਬੂਲ ਹਨ।

7

ਉਸ ਦੀਆਂ ਇਹ ਤਾਜ਼ਾ ਤਸਵੀਰਾਂ ਮੁੰਬਈ ਤੋਂ ਆਈਆਂ ਹਨ।

8

ਇਹ ਤਸਵੀਰਾਂ ਡੇਜ਼ੀ ਸ਼ਾਹ ਦੀਆਂ ਹਨ, ਜਿਸ ਨੇ ਹੇਟ ਸਟੋਰੀ 3 ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

  • ਹੋਮ
  • Photos
  • ਖ਼ਬਰਾਂ
  • ਮੁੰਬਈ ਦੀਆਂ ਸੜਕਾਂ 'ਤੇ ਡੇਜ਼ੀ ਸ਼ਾਹ
About us | Advertisement| Privacy policy
© Copyright@2026.ABP Network Private Limited. All rights reserved.