ਹੋਟਲ 'ਚ ਲੱਗੀ ਅੱਗ, ਧੋਨੀ ਵਾਲ-ਵਾਲ ਬਚਿਆ
ਏਬੀਪੀ ਸਾਂਝਾ | 17 Mar 2017 02:26 PM (IST)
1
ਅੱਗ ਦਿੱਲੀ ਦੇ ਦੁਆਰਕਾ ਹੋਟਲ ਵਿੱਚ ਉਸ ਸਮੇਂ ਲੱਗੀ ਜਦੋਂ ਝਾਰਖੰਡ ਦੀ ਟੀਮ ਉੱਥੇ ਰੁਕੀ ਹੋਈ ਸੀ। ਅੱਗ ਕਾਰਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਿੱਟ ਵੀ ਸੜ ਗਈ।
2
ਦਿੱਲੀ ਦੇ ਇੱਕ ਹੋਟਲ ਵਿੱਚ ਲੱਗੀ ਅੱਗ ਕਾਰਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਾਲ ਵਾਲ ਬਚੇ।
3
ਮਹਿੰਦਰ ਸਿੰਘ ਧੋਨੀ ਤੇ ਝਾਰਖੰਡ ਟੀਮ ‘ਚ ਉਨ੍ਹਾਂ ਦੇ ਸਾਥੀਆਂ ਨੂੰ ਉਸ ਵਕਤ ਦਿੱਲੀ ਦੇ ਦੁਆਰਕਾ ਹੋਟਲ ਤੋਂ ਸਲਾਮਤੀ ਨਾਲ ਕੱਢਿਆ ਗਿਆ ਜਦੋਂ ਹੋਟਲ ‘ਚ ਅੱਜ ਸਵੇਰੇ ਅੱਗ ਲੱਗ ਗਈ। ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਕਰੀਬ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ। ਮਹਿੰਦਰ ਸਿੰਘ ਧੋਨੀ ਵਿਜੇ ਹਜ਼ਾਰੇ ਟਰਾਫ਼ੀ ਦਾ ਸੈਮੀਫਾਈਨਲ ਮੈਚ ਖੇਡਣ ਲਈ ਇਸ ਵਕਤ ਦਿੱਲੀ ‘ਚ ਹਨ
4
ਪੁਲਿਸ ਅਨੁਸਾਰ ਸ਼ੁਰਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਅੱਗ ਹੋਟਲ ਨੇੜੇ ਬਣੇ ਰਿਲਾਇੰਸ ਦੇ ਸ਼ੋਅ ਰੂਮ ਵਿੱਚ ਲੱਗੀ ਤੇ ਹੋਟਲ ਤੱਕ ਪਹੁੰਚੀ
= 4">