ਧੋਨੀ ਦੀ ਪਤਨੀ ਸਾਕਸ਼ੀ ਦਾ ਖੁੱਲ੍ਹਿਆ ਵੱਡਾ ਰਾਜ਼ !

ਸਾਕਸ਼ੀ ਨੇ ਇਹ ਸਭ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
ਦਰਅਸਲ ਸਾਕਸ਼ੀ ਤੇ ਪੂਰਣਾ ਦੋਵੇਂ ਬਹੁਤ ਚੰਗੀਆਂ ਦੋਸਤ ਹਨ। ਇਸ ਵਜ੍ਹਾ ਨਾਲ ਇੰਗਲੈਂਡ ਤੋਂ ਵਾਪਸ ਪਰਤਦਿਆਂ ਹੀ ਸਾਕਸ਼ੀ ਆਪਣੇ ਪਤੀ ਤੇ ਬੇਟੀ ਜੀਵਾ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੀ।
ਇੱਥੇ ਵੀ ਸਾਕਸ਼ੀ ਆਪਣੇ ਸਿਗਨੇਚਰ ਸਟਾਇਲ 'ਚ ਤਸਵੀਰਾਂ ਖਿਚਾਉਂਦੇ ਦਿਖਾਈ ਦਿੱਤੀ।
ਹਾਲ ਹੀ 'ਚ ਸਾਕਸ਼ੀ ਆਪਣੇ ਪਤੀ ਧੋਨੀ ਤੇ ਬੇਟੀ ਜੀਵਾ ਨਾਲ ਨੇਤਾ ਪ੍ਰਫੁੱਲ ਪਟੇਲ ਦੀ ਬੇਟੀ ਪੂਰਣਾ ਦੇ ਸੰਗੀਤ ਪ੍ਰੋਗਰਾਮ 'ਚ ਪਹੁੰਚੀ।
ਸਾਕਸ਼ੀ ਦੀਆਂ ਜ਼ਿਆਦਾਤਰ ਤਵਸੀਰਾਂ 'ਚ ਤੁਸੀਂ ਇਹ ਦੇਖ ਸਕਦੇ ਹੋ।
ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਹੋਰ ਸਿਗਨੇਚਰ ਸਟਾਇਲ ਹੈ ਕਿ ਉਹ ਹਰ ਤਸਵੀਰ 'ਚ ਗਰਦਨ ਝੁਕਾ ਲੈਂਦੀ ਹੈ।
ਜੇਕਰ ਗੌਰ ਕਰੋ ਤਾਂ ਸਾਕਸ਼ੀ ਅਕਸਰ ਆਪਣੇ ਲੱਕ 'ਤੇ ਹੱਥ ਰੱਖ ਕੇ ਤਸਵੀਰਾਂ ਖਿਚਵਾਉਂਦੀ ਹੈ।
ਸਾਕਸ਼ੀ ਦਾ ਤਸਵੀਰਾਂ ਖਿਚਵਾਉਣ ਦਾ ਇੱਕ ਵੱਖਰਾ ਸਟਾਇਲ ਹੈ।
ਅੱਜ ਤਹਾਨੂੰ ਭਾਰਤੀ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਦਾ ਸਿਗਨੇਚਰ ਸਟਾਇਲ ਦਿਖਾਉਣ ਜਾ ਰਹੇ ਹਾਂ।
ਉਹ ਨਾ ਚਾਹੁੰਦੇ ਹੋਏ ਵੀ ਉਸੇ ਪੋਜ਼ 'ਚ ਤਸਵੀਰਾਂ ਖਿਚਵਾਉਣ ਲੱਗ ਜਾਂਦੇ ਹਨ।
ਕਈ ਲੋਕਾਂ ਦਾ ਤਸਵੀਰ ਖਿਚਵਾਉਂਦੇ ਸਮੇਂ ਇੱਕ ਪੱਕਾ ਸਟਾਇਲ ਬਣ ਜਾਂਦਾ ਹੈ।