✕
  • ਹੋਮ

ਧੂਰੀ 'ਚ ਭਿਆਨਕ ਧਮਾਕਾ, 2 ਦੀ ਮੌਤ ਕਈ ਜ਼ਖਮੀ

ਏਬੀਪੀ ਸਾਂਝਾ   |  31 Mar 2017 03:50 PM (IST)
1

ਇਸ ਤੋਂ ਇਲਾਵਾ ਆਸ ਪਾਸ ਦੇ ਪਿੰਡ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਰਾਹਤ ਕਾਰਜ ਵਿੱਚ ਲੱਗੇ ਹੋਏ ਹਨ। ਧਮਾਕੇ ਕਾਰਨ ਕੋਲਡ ਸਟੋਰ ਦੇ ਨੇੜੇ ਬਣੇ ਦੋ ਘਰਾਂ ਵੀ ਨੁਕਸਾਨ ਪਹੁੰਚਿਆ ਹੈ।

2

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਨੇ ਮੌਕੇ ਉੱਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

3

ਮਿਲੀ ਜਾਣਕਾਰੀ ਅਨੁਸਾਰ ਧਮਾਕਾ ਗੈਸ ਸਿਲੰਡਰ ਫਟਣ ਕਾਰਨ ਹੋਇਆ ਹੈ।

4

ਜ਼ਿਲ੍ਹਾ ਸੰਗਰੂਰ ਦੇ ਧੂਰੀ ਕਸਬੇ ਵਿੱਚ ਅੱਜ ਸਵੇਰੇ ਕੋਲਡ ਸਟੋਰ ਵਿੱਚ ਹੋਏ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।

5

ਧਮਕੇ ਤੋਂ ਬਾਅਦ ਕੋਲਡ ਸਟੋਰ ਦੀ ਛੱਤ ਡਿੱਗੀ ਤੇ ਕਈ ਲੋਕ ਅਜੇ ਵੀ ਮਲਬੇ ਥੱਲੇ ਦੱਬੇ ਹੋਣ ਦੀ ਖ਼ਬਰ ਹੈ।

  • ਹੋਮ
  • Photos
  • ਖ਼ਬਰਾਂ
  • ਧੂਰੀ 'ਚ ਭਿਆਨਕ ਧਮਾਕਾ, 2 ਦੀ ਮੌਤ ਕਈ ਜ਼ਖਮੀ
About us | Advertisement| Privacy policy
© Copyright@2026.ABP Network Private Limited. All rights reserved.