ਡਾਇਨਾ ਪੈਂਟੀ ਦਾ ਸੋਨਾਕਸ਼ੀ ਸਿਨ੍ਹਾ ਬਾਰੇ ਕੀ ਖਿਆਲ
ਏਬੀਪੀ ਸਾਂਝਾ | 21 Sep 2018 02:24 PM (IST)
1
ਡਾਇਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਮੌਡਲਿੰਗ ਨਾਲ ਕੀਤੀ ਸੀ।
2
ਡਾਇਨਾ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਸੋਨਾਕਸ਼ੀ ਸਿਨ੍ਹਾ ਨਾਲ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਸੋਨਾਕਸ਼ੀ ਜ਼ਮੀਨ ਨਾਲ ਜੁੜੀ ਅਦਾਕਾਰਾ ਹੈ।
3
ਇਸ ਸਾਲ ਉਨ੍ਹਾਂ ਦੀ ਫਿਲਮ 'ਪਰਮਾਣੂ: ਦ ਸਟੋਰੀ ਆਫ ਪੋਖਰਣ' ਵੀ ਰਿਲੀਜ਼ ਹੋਈ ਸੀ ਜਿਸ 'ਚ ਉਨ੍ਹਾਂ ਨਾਲ ਜੌਨ ਅਬਰਾਹਮ ਨੇ ਰੋਲ ਨਿਭਾਇਆ।
4
ਡਾਇਨਾ ਨੇ ਸਾਲ 2012 'ਚ ਕੌਕਟੇਲ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਉਸ ਦਾ ਨਾਂ ਫਿਲਮਫੇਅਰ ਐਵਾਰਡ ਲਈ ਵੀ ਨਾਮਜ਼ਦ ਹੋ ਚੁੱਕਾ ਹੈ।
5
ਅਦਾਕਾਰਾ ਇਸ ਤੋਂ ਪਹਿਲਾਂ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
6
ਰੈੱਡ ਡ੍ਰੈੱਸ 'ਚ ਵੀ ਉਹ ਖੂਬ ਜਚ ਰਹੀ ਸੀ।
7
ਡਾਇਨਾ ਇਸ ਡ੍ਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
8
ਇਸ ਸਾਲ ਹੋਏ ਲੈਕਮੇ ਫੈਸ਼ਨ ਵੀਕ ਦੀਆਂ ਤਸਵੀਰਾਂ ਅਦਾਕਾਰਾ ਡਾਇਨਾ ਪੈਂਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਲਹਿੰਗਾ ਪਹਿਨੇ ਨਜ਼ਰ ਆਈ।