✕
  • ਹੋਮ

ਵਜ਼ਨ ਨਹੀਂ ਘਟ ਰਿਹਾ ਤਾਂ ਇਹ ਢੰਗ ਅਪਣਾਓ

ਏਬੀਪੀ ਸਾਂਝਾ   |  21 Jun 2018 04:14 PM (IST)
ਵਜ਼ਨ ਨਹੀਂ ਘਟ ਰਿਹਾ ਤਾਂ ਇਹ ਢੰਗ ਅਪਣਾਓ
1

ਇਹ ਖੋਜ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ। ਸੁਝਾਅ 'ਤੇ ਗੌਰ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਲੈ ਲਵੋ।

2

ਹਾਲਾਕਿ ਅਜੇ 16:8 ਡਾਈਟ ਕਾਫੀ ਪ੍ਰਭਾਵੀ ਹੈ ਪਰ ਇਸ ਤੇ ਹੋਰ ਵਧੇਰੇ ਖੋਜ ਕਰਨਾ ਬਾਕੀ ਹੈ ਕਿ ਲੰਮੇ ਸਮੇਂ ਤੱਕ ਇਹ ਤਰੀਕਾ ਕਿੰਨਾ ਪ੍ਰਭਾਵੀ ਹੈ।

3

ਤਹਾਨੂੰ ਦੱਸ ਦਈਏ ਕਿ 25 ਤੋਂ 30 ਬੌਡੀ ਮਾਸ ਇੰਡੇਕਸ ਓਵਰਵੇਟ ਅਖਵਾਉਂਦਾ ਹੈ ਤੇ 30 ਤੋਂ ਵੱਧ ਬੌਡੀ ਮਾਸ ਇੰਡੈਕਸ ਮੋਟਾਪਾ ਅਖਵਾਉਂਦਾ ਹੈ।

4

ਮੋਟਾਪਾ ਅੱਜ ਦੁਨੀਆ ਭਰ 'ਚ ਇਕ ਗੰਭੀਰ ਸਮੱਸਿਆ ਹੈ। ਦੁਨੀਆ ਭਰ 'ਚ 10 ਚੋਂ ਇਕ ਵਿਅਕਤੀ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ।

5

ਇਨ੍ਹਾਂ ਲੋਕਾਂ ਦਾ ਨਾ ਸਿਰਫ ਵਜ਼ਨ ਘੱਟ ਹੋਇਆ ਬਲਕਿ ਇਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਘੱਟ ਹੋ ਗਿਆ।

6

12 ਹਫਤਿਆਂ ਬਾਅਦ ਦੇਖਿਆ ਕਿ ਖੋਜ ਦੇ ਨਤੀਜੇ ਬਾਕੀ ਖੋਜਾਂ ਤੋਂ ਇਕਦਮ ਵੱਖਰੇ ਤੇ ਹੈਰਾਨ ਕਰਨ ਵਾਲੇ ਹਨ।

7

ਇਸੇ ਕਾਰਨ ਇਸ ਡਾਈਟ ਨੂੰ 16:8 ਡਾਈਟ ਦਾ ਨਾਂ ਦਿੱਤਾ ਗਿਆ ਹੈ।

8

ਖੋਜ 'ਚ ਇਨ੍ਹਾਂ ਲੋਕਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੂਬ ਖਾਣ ਲਈ ਕਿਹਾ ਗਿਆ ਪਰ ਬਾਕੀ ਸਮੇਂ 'ਚ ਸਿਰਫ ਪਾਣੀ, ਸੂਪ, ਸਬਜ਼ੀਆਂ ਦਾ ਜੂਸ ਯਾਨੀ ਤਰਲ ਪਦਾਰਥ ਦਾ ਸੇਵਨ ਕਰਾਇਆ ਗਿਆ।

9

ਖੋਜ ਵਿਚ 45 ਸਾਲ ਦੇ 23 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਦਾ ਬੌਡੀ ਮਾਸ ਇੰਡੈਕਸ 35 ਸੀ।

10

ਖੋਜ ਮੁਤਾਬਕ ਡਾਈਟ ਦਾ ਇਹ ਤਰੀਕਾ ਮੋਟੇ ਲੋਕਾਂ ਲਈ ਬੇਹੱਦ ਫਾਇਦੇਮੰਦ ਹੈ।

11

ਸ਼ਿਕਾਗੋ ਦੀ ਯੂਨੀਵਰਸਿਟੀ 'ਚ ਹੋਈ ਖੋਜ 'ਚ ਕਿਹਾ ਗਿਆ ਹੈ ਕਿ 16:8 ਡਾਈਟ ਯਾਨੀ 16 ਘੰਟੇ ਖਾਲੀ ਪੇਟ ਤੇ ਅੱਠ ਘੰਟੇ ਖੂਬ ਖਾਣ ਵਾਲੀ ਡਾਈਟ ਅਜਮਾਓ।

12

ਵਜ਼ਨ ਘੱਟ ਕਰਨ ਲਈ 16:8 ਡਾਈਟ ਅਜਮਾਓ।

13

ਜੇਕਰ ਤੁਸੀਂ ਕਾਫੀ ਸਮੇਂ ਤੋਂ ਵਜ਼ਨ ਘੱਟ ਕਰਨ ਲਈ ਡਾਈਟਿੰਗ ਕਰ ਰਹੇ ਹੋ ਤੇ ਫਿਰ ਵੀ ਕੋਈ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਇਹ ਤਰੀਕਾ ਅਪਣਾਓ।

  • ਹੋਮ
  • Photos
  • ਖ਼ਬਰਾਂ
  • ਵਜ਼ਨ ਨਹੀਂ ਘਟ ਰਿਹਾ ਤਾਂ ਇਹ ਢੰਗ ਅਪਣਾਓ
About us | Advertisement| Privacy policy
© Copyright@2026.ABP Network Private Limited. All rights reserved.