✕
  • ਹੋਮ

ਵਿਆਹ ਨਾਲ ਜੁੜੇ ਅਜਿਹੇ ਕਾਨੂੰਨ ਜਿਸ ਨੂੰ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ

ਏਬੀਪੀ ਸਾਂਝਾ   |  24 Jul 2016 11:41 AM (IST)
ਵਿਆਹ ਨਾਲ ਜੁੜੇ ਅਜਿਹੇ ਕਾਨੂੰਨ ਜਿਸ ਨੂੰ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ

ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਵਿਆਹ ਨੂੰ ਇੱਕ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ। ਪਰ ਵਿਸ਼ਵ ਦੇ ਕਈ ਅਜਿਹੇ ਦੇਸ਼ ਹਨ, ਜਿੱਥੇ ਵਿਆਹ ਨਾਲ ਜੁੜੇ ਅਜੀਬੋ-ਗ਼ਰੀਬ ਕਾਨੂੰਨ ਹਨ। ਅੱਗੇ ਦੀਆਂ ਸਲਾਈਡਾਂ ਵਿੱਚ ਜਾਣੋ ਵਿਸ਼ਵ ਦੇ ਅਜਿਹੇ ਕੁੱਝ ਦੇਸ਼ਾਂ ਬਾਰੇ ਜਿੱਥੇ ਵਿਆਹ ਨੂੰ ਲੈ ਕੇ ਹੈ ਅਲੱਗ ਕਾਨੂੰਨ .....

1

2

ਗਰੀਸ ਵਿੱਚ ਤੁਹਾਨੂੰ ਆਪਣੇ ਵਿਆਹ ਦੀ ਘੋਸ਼ਣਾ ਕਰਨੀ ਪੈਂਦੀ ਹੈ। ਪਰ ਇਸ ਘੋਸ਼ਣਾ ਦਾ ਤਰੀਕਾ ਬਹੁਤ ਵੱਖਰਾ ਹੈ। ਵਿਆਹ ਕਰਨ ਵਾਲੇ ਜੋੜੇ ਨੂੰ ਸ਼ਹਿਰ ਦੇ ਪ੍ਰਸ਼ਾਸਨਿਕ ਦਰਵਾਜ਼ੇ ਦੇ ਬਾਹਰ ਇਹ ਘੋਸ਼ਣਾ ਪੱਤਰ ਚਿਪਕਾਨਾ ਪੈਂਦਾ ਹੈ। ਜੇਕਰ ਇਹ ਕਾਗ਼ਜ਼ 10 ਦਿਨ ਤੱਕ ਚਿਪਕਿਆ ਰਹੇ ਤਾਂ ਤੁਹਾਡਾ ਵਿਆਹ ਹੋ ਜਾਵੇਗਾ।

3

ਫਰਾਂਸ ਵਿੱਚ ਤੁਸੀਂ ਮਰਨ ਤੋਂ ਬਾਅਦ ਵੀ ਵਿਆਹ ਕਰ ਸਕਦੇ ਹੋ। ਫਰਾਂਸ ਦੇ ਕਾਨੂੰਨ ਦੇ ਮੁਤਾਬਿਕ, ਤੁਸੀਂ ਮਰੇ ਹੋਏ ਵਿਅਕਤੀ ਨਾਲ ਵੀ ਵਿਆਹ ਕਰ ਸਕਦੇ ਹੋ।

4

ਸਾਉਦੀ ਅਰਬ ਵਿੱਚ ਕੋਈ ਵੀ ਮਰਦ ਬੰਗਲਾਦੇਸ਼, ਪਾਕਿਸਤਾਨ ਅਤੇ ਬਰਮਾ ਦੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ।

5

ਜਾਪਾਨ ਵਿੱਚ ਵਿਆਹ ਨੂੰ ਲੈ ਕੇ ਜੋ ਕਾਨੂੰਨ ਹੈ ਉਸ ਨੂੰ ਜਾਣਨ ਤੋਂ ਬਾਅਦ ਤੁਹਾਡਾ ਹਾਸਾ ਨਹੀਂ ਰੁਕੇਗਾ। ਜਾਪਾਨ ਵਿੱਚ ਵੱਡਾ ਭਰਾ ਆਪਣੇ ਛੋਟੇ ਭਰਾ ਦੀ ਗਰਲਫ੍ਰੈਂਡ ਨੂੰ ਵੀ ਵਿਆਹ ਦੇ ਲਈ ਕਾਨੂੰਨਨ ਪਰਪੋਜ਼ ਕਰ ਸਕਦਾ ਹੈ।

  • ਹੋਮ
  • Photos
  • ਖ਼ਬਰਾਂ
  • ਵਿਆਹ ਨਾਲ ਜੁੜੇ ਅਜਿਹੇ ਕਾਨੂੰਨ ਜਿਸ ਨੂੰ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.