80 ਦੇ ਦਹਾਕੇ ਦੀ ਪੰਜਾਬੀ ਅਦਾਕਾਰਾ ਦਲਜੀਤ ਕੌਰ
ਏਬੀਪੀ ਸਾਂਝਾ | 21 Nov 2016 12:26 PM (IST)

1
ਦਲਜੀਤ ਕੌਰ ਦੀ ਮੌਜੂਦਾ ਤਸਵੀਰ।
2
ਦਲਜੀਤ ਕੌਰ ਦਾ ਇੱਕ ਅੰਦਾਜ਼
3
1980 ਦੇ ਦੌਰ ਵਿੱਚ ਦਲਜੀਤ ਕੌਰ ਆਪਣੇ ਸਮੇਂ ਦੀ ਪ੍ਰਸਿੱਧ ਅਦਾਕਾਰਾ ਸੀ।
4
ਹਰ ਪੰਜਾਬੀ ਫਿਲਮ ਦਲਜੀਤ ਕੌਰ ਤੋਂ ਪੂਰੀ ਨਹੀਂ ਸੀ ਹੁੰਦੀ। ਖਾਸ ਤੌਰ ਉਤੇ ਵਰਿੰਦਰ ਅਤੇ ਦਲਜੀਤ ਕੌਰ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਸੀ।
5
ਪੰਜਾਬੀ ਫਿਲਮਾਂ ਦਾ ਇੱਕ ਦੌਰ ਐਕਟਰਸ ਦਲਜੀਤ ਕੌਰ ਦਾ ਵੀ ਸੀ।