'ਪਦਮਾਵਤ' ਦੀ ਸਫਲਤਾ ਮਗਰੋਂ ਦੀਪਿਕਾ ਦਾ ਰਾਜਸਥਾਨੀ ਜਸ਼ਨ
ਏਬੀਪੀ ਸਾਂਝਾ | 28 Jan 2018 12:22 PM (IST)
1
ਦੀਪਿਕਾ ਨੇ ਇਸ ਦੌਰਾਨ ਜੰਮ ਕੇ ਰਾਜਸਥਾਨੀ ਪਕਵਾਨ ਖਾਧੇ।
2
ਇਸ ਦੌਰਾਨ ਦੀਪਿਕਾ ਦੇ ਚਿਹਰੇ ਦੀ ਖੁਸ਼ੀ ਸੱਚਮੁੱਚ ਦੇਖਣ ਹੀ ਵਾਲੀ ਸੀ।
3
ਇਸ ਦੌਰਾਨ ਦੀਪਿਕਾ ਨੇ ਹਰੇ ਰੰਗ ਦਾ ਸ਼ਰਾਰਾ ਪਾਇਆ ਹੋਇਆ ਸੀ ਜਿਸ ਵਿੱਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
4
ਇਹ ਤਾਂ ਸਭ ਨੂੰ ਪਤਾ ਹੈ ਕਿ ਦੀਪਿਕਾ ਦੀ ਇਹ ਖੁਸ਼ੀ ਫਿਲਮ ਦੀ ਸਫਲਤਾ ਲਈ ਹੈ ਜਿਸ ਨੇ ਬੌਕਸ ਆਫਿਸ 'ਤੇ ਕਈ ਰਿਕਾਰਡ ਧੂੰਆਂ ਕਰ ਦਿੱਤੇ।
5
ਡ੍ਰੈੱਸ ਦੇ ਨਾਲ-ਨਾਲ ਜੋ ਚੀਜ਼ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀ ਸੀ, ਉਹ ਉਸ ਦੀ ਮੁਸਕਰਾਹਟ ਸੀ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ।
6
ਬੌਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਆਪਣੀ ਫਿਲਮ 'ਪਦਮਾਵਤ' ਦੀ ਸਫਲਤਾ ਦਾ ਜਸ਼ਨ ਮਨਾਉਂਦੀ ਨਜ਼ਰ ਆਈ। ਇਸ ਲਈ ਉਹ ਰਾਜਸਥਾਨੀ ਥਾਲੀ ਡਿਨਰ ਲਈ ਪਹੁੰਚੀ।
7
ਇਸ ਦੌਰਾਨ ਦੀਪਿਕਾ ਪਾਦੁਕੋਣ ਰਾਜਸਥਾਨੀ ਭੋਜਨ ਦਾ ਆਨੰਦ ਲੈਂਦੀ ਨਜ਼ਰ ਆਈ।
= 7">