✕
  • ਹੋਮ

ਸਾਦੇ ਕੱਪੜਿਆਂ 'ਚ ਵੀ ਦੀਪਿਕਾ ਦਾ ਕਮਾਲ

ਏਬੀਪੀ ਸਾਂਝਾ   |  26 Nov 2017 04:51 PM (IST)
1

ਤੁਹਾਨੂੰ ਦੱਸ ਦੇਈਏ ਕਿ ਪਦਮਾਵਤੀ ਫ਼ਿਲਮ ਦੇ ਵਿਰੋਧ ਕਾਰਨ ਕਰਣੀ ਸੈਨਾ ਨੇ ਦੀਪਿਕਾ ਪਾਦੁਕੋਣ ਦਾ ਨੱਕ ਵੱਢਣ ਤੇ ਹਰਿਆਣਾ ਦੇ ਭਾਜਪਾ ਦੇ ਨੇਤਾ ਸੂਰਜ ਪਾਲ ਨੇ ਉਸ ਦਾ ਸਿਰ ਕਲਮ ਕਰਨ 'ਤੇ 10 ਕਰੋੜ ਰੁਪਏ ਦੇ ਈਨਾਮ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਬਾਅਦ ਦੀਪਿਕਾ ਦੇ ਘਰ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ।

2

ਸੈਂਟਰ ਪਾਰਟ ਪੋਨੀਟੇਲ ਨਾਲ ਉਸ ਦੀ ਰੈੱਡ ਲਿਪਸਟਿੱਕ ਕਾਫੀ ਖ਼ੂਬਸੂਰਤ ਲੱਗ ਰਹੀ ਸੀ।

3

ਦੀਪਿਕਾ ਨੇ ਰਿਪਡ ਜੀਨਸ ਨਾਲ ਫਲੋਰਲ ਫਰੰਟ ਸਲਿੱਟ ਕੁਰਤੀ ਪਹਿਨੀ ਹੋਈ ਸੀ। ਕੱਪੜਿਆਂ ਨੂੰ ਹੋਰ ਸੋਹਣਾ ਬਣਾਉਣ ਲਈ ਉਸ ਨੇ ਸਫੈਦ ਹੈਂਡਬੈਗ, ਬਲੈਕ ਫੁੱਲ ਰਿਮ ਰਾਊਂਡ ਗੌਗਲਜ਼ ਪਹਿਨੇ ਹੋਏ ਸਨ ਤੇ ਸਟਰੈਪਸ ਫੁੱਟਵੀਅਰ ਪਹਿਨਿਆ ਹੋਇਆ ਸੀ।

4

ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਕਾਫੀ ਸਾਦੇ ਲਿਬਾਸ ਵਿੱਚ ਨਜ਼ਰ ਆਈ। ਇਸ ਵਿੱਚ ਵੀ ਉਹ ਸੁੰਦਰ ਲੱਗ ਰਹੀ ਸੀ।

5

ਵੈਸੇ ਤਾਂ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਪਦਮਾਵਤੀ' 'ਤੇ ਵਿਰੋਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਪਰ ਇੰਨੇ ਵਿਰੋਧ ਤੇ ਧਮਕੀਆਂ ਦੇ ਬਾਵਜੂਦ ਦੀਪਿਕਾ ਕਾਫੀ ਸਹਿਜ ਦਿੱਸ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਸਾਦੇ ਕੱਪੜਿਆਂ 'ਚ ਵੀ ਦੀਪਿਕਾ ਦਾ ਕਮਾਲ
About us | Advertisement| Privacy policy
© Copyright@2026.ABP Network Private Limited. All rights reserved.