✕
  • ਹੋਮ

ਟੂਟੀਆਂ ਰਾਹੀਂ ਬੀਅਰ ਦੀ ਸਪਲਾਈ

ਏਬੀਪੀ ਸਾਂਝਾ   |  19 Sep 2016 12:01 PM (IST)
ਟੂਟੀਆਂ ਰਾਹੀਂ ਬੀਅਰ ਦੀ ਸਪਲਾਈ

ਪਾਈਪ ਰਾਹੀਂ ਬੀਅਰ ਦੀ ਸਪਲਾਈ ਕਰਨ ਵਾਲਾ ਜਰਮਨੀ ਦਾ ਬੈਲਜੀਅਮ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

1

ਇੱਕ ਕੰਪਨੀ ਨੇ ਘਰ ਵਿੱਚ ਹੀ ਪਾਈਪ ਰਾਹੀਂ ਲੋਕਾਂ ਨੂੰ ਪੀਅਰ ਸਪਲਾਈ ਕਰਨ ਦਾ ਕੰਮ ਸ਼ੁਰੂ ਕੀਤਾ ਹੈ।

2

ਕੰਪਨੀ ਘਰ ਵਿੱਚ ਪਾਣੀ ਦੀ ਟੂਟੀ ਵਾਂਗ ਬੀਅਰ ਦੀ ਟੂਟੀ ਫਿੱਟ ਕਰਦੀ ਹੈ। ਬੱਸ ਫਿਰ ਪਾਣੀ ਵਾਂਗ ਲੋਕ ਵਿੱਚ ਹੀ ਬੀਅਰ ਦੇ ਨਜ਼ਾਰੇ ਲੈਂਦੇ ਹਨ।

3

ਘਰਾਂ ਵਿੱਚ ਬੀਅਰ ਦੀ ਸਪਲਾਈ ਪਾਈਪਾਂ ਰਾਹੀਂ ਹੁੰਦੀ ਹੈ।

4

ਜੈਵੀਅਰ ਵਿੰਸਟੀਨ ਦੀ ਕੰਪਨੀ ਨੇ ਇਸ ਨਿਵੇਕਲਾ ਪ੍ਰੋਜੈਕਟ ਲਈ ਸੱਤ ਕਰੋੜ ਰੁਪਏ ਖ਼ਰਚ ਕੀਤੇ ਹਨ।

5

ਪਾਈਪ ਰਾਹੀਂ ਬੀਅਰ ਸਪਲਾਈ ਕਰਨ ਦੀ ਸਕੀਮ।

6

ਪਾਈਪ ਰਾਹੀਂ ਬੀਅਰ ਦੀ ਸਪਲਾਈ ਕਰਨ ਵਾਲਾ ਜਰਮਨੀ ਦਾ ਬੈਲਜੀਅਮ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਟੂਟੀਆਂ ਰਾਹੀਂ ਬੀਅਰ ਦੀ ਸਪਲਾਈ
About us | Advertisement| Privacy policy
© Copyright@2026.ABP Network Private Limited. All rights reserved.