ਦਿਸ਼ਾ ਪਟਾਨੀ ਨਾਲ ਗੇੜੀ 'ਤੇ ਨਿਕਲਿਆ ਟਾਈਗਰ ਸ਼ਰੌਫ, ਕੈਮਰੇ 'ਚ ਕੈਦ
ਏਬੀਪੀ ਸਾਂਝਾ | 21 Jan 2019 06:35 PM (IST)
1
ਦਿਸ਼ਾ ਜਲਦ ਹੀ ਸਲਮਾਨ ਤੇ ਕੈਟਰੀਨਾ ਨਾਲ ਫਿਲਮ ‘ਭਾਰਤ’ ਵਿੱਚ ਨਜ਼ਰ ਆਏਗੀ।
2
ਫਿਲਮਾਂ ਦੀ ਗੱਲ ਕੀਤੀ ਜਾਏ ਤਾਂ ਅੱਜਕਲ੍ਹ ਟਾਈਗਰ ‘ਸਟੂਡੈਂਟ ਆਫ ਦਿ ਈਅਰ 2’ ਦੀ ਸ਼ੂਟਿੰਗ ਵਿੱਚ ਮਸਰੂਫ ਹੈ।
3
ਉਸ ਦੌਰਾਨ ਟਾਈਗਰ ਦਿਸ਼ਾ ਦੀ ਡਰੈੱਸ ਠੀਕ ਕਰਦਾ ਨਜ਼ਰ ਆਇਆ ਜਿਸ ਦੀ ਖ਼ੂਬ ਚਰਚਾ ਹੋਈ ਸੀ।
4
ਇਹ ਦੋਵੇਂ ਦੀਪਿਕਾ ਤੇ ਰਣਬੀਰ ਦੀ ਰਿਸੈਪਸ਼ਨ ਪਾਰਟੀ ਵਿੱਚ ਇਕੱਠੇ ਪਹੁੰਚੇ ਸਨ।
5
ਪਰ ਆਏ ਦਿਨ ਦੋਵਾਂ ਦੀਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਦੋਵੇਂ ਇੱਕ-ਦੂਜੇ ਦੇ ਕਾਫੀ ਕਰੀਬ ਹਨ।
6
ਹਾਲਾਂਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ।
7
ਦੋਵੇਂ ਜਣੇ ਅਕਸਰ ਡੇਟਿੰਗ ਦੀਆਂ ਖ਼ਬਰਾਂ ਕਰਕੇ ਸੁਰਖ਼ੀਆਂ ਵਿੱਚ ਰਹਿੰਦੇ ਹਨ।
8
ਲੰਚ ਕਰਨ ਪੁੱਜੀ ਦਿਸ਼ਾ ਕਾਫੀ ਕੈਜ਼ੁਅਲ ਤੇ ਬੋਲਡ ਲੁਕ ਵਿੱਚ ਨਜ਼ਰ ਆਈ।
9
ਇਸੇ ਦੌਰਾਨ ਦੋਵਾਂ ਨੂੰ ਪੈਪਰਾਜੀ ਨੇ ਕੈਮਰੇ ਵਿੱਚ ਕੈਦ ਕਰ ਲਿਆ।
10
ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਇੱਕ ਵਾਰ ਫਿਰ ਆਪਣੀ ਦੋਸਤ ਦਿਸ਼ਾ ਪਟਾਨੀ ਨਾਲ ਲੰਚ ਕਰਦਾ ਸਪੌਟ ਕੀਤਾ ਗਿਆ। ਵੇਖੋ ਤਸਵੀਰਾਂ।