ਵੱਖਰੇ ਅੰਦਾਜ਼ 'ਚ ਐਵਾਰਡ ਸ਼ੋਅ 'ਚ ਪੁੱਜੀ ਦਿਸ਼ਾ ਪਾਟਨੀ, ਵੇਖੋ ਦਿਲਕਸ਼ ਤਸਵੀਰਾਂ
ਏਬੀਪੀ ਸਾਂਝਾ | 07 Oct 2018 06:32 PM (IST)
1
2
3
4
5
6
7
8
9
10
11
12
13
ਵੇਖੋ ਐਵਾਰਡ ਸ਼ੋਅ ਵਿੱਚ ਪੁੱਜੀ ਦਿਸ਼ਾ ਪਾਟਨੀ ਦੀਆਂ ਦਿਲਕਸ਼ ਤਸਵੀਰਾਂ।
14
ਆਪਣੇ ਫੈਸ਼ਨ ਸਟੇਟਮੈਂਟਸ ਨਾਲ ਦਿਸ਼ਾ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ।
15
ਉਸ ਨੇ ਸੁਰਮਈ ਰੰਗ ਦੀ ਡ੍ਰੈਸ ਪਹਿਨੀ ਹੋਈ ਸੀ।
16
ਇਸ ਮੌਕੇ ਉਸ ਦੀ ਪੋਸ਼ਾਕ ਚਰਚਾ ਦਾ ਵਿਸ਼ਾ ਬਣੀ ਰਹੀ।
17
ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਸ਼ਨੀਵਾਰ ਨੂੰ ਮੁੰਬਈ ਦੇ ਤਾਜ਼ ਲੈਂਡ ਵਿੱਚ ਹੋਏ ਐਲੀ 18 ਐਵਾਰਡ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੀ।
= 17">