ਖਾਸ ਬਲੈਕ ਡ੍ਰੈੱਸ 'ਚ ਦਿਸ਼ਾ ਪਟਾਨੀ ਦਾ ਜਲਵਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਏਬੀਪੀ ਸਾਂਝਾ | 22 Jan 2020 04:46 PM (IST)
1
2
3
4
5
ਤਾਜ਼ਾ ਫੋਟੋਸ਼ੂਟ ਫੋਟੋ 'ਚ ਉਹ ਪਰਪਲ ਕਲਰ ਦੀ ਡਰੈੱਸ 'ਚ ਦਿਖਾਈ ਦੇ ਰਹੀ ਹੈ। ਉਸਦਾ ਅੰਦਾਜ਼ ਕਮਾਲ ਦਾ ਲੱਗ ਰਿਹਾ ਹੈ।
6
ਇਨ੍ਹਾਂ ਫੋਟੋਆਂ ਨੂੰ ਤਕਰੀਬਨ ਸੱਤ ਲੱਖ ਵਾਰ ਦੇਖਿਆ ਗਿਆ ਹੈ।
7
ਦਿਸ਼ਾ ਪਟਾਨੀ 'ਮਲੰਗ' ਤੋਂ ਇਲਾਵਾ ਇੰਸਟਾਗ੍ਰਾਮ 'ਤੇ ਇੱਕ ਹੋਰ ਧਮਾਕਾ ਕੀਤਾ ਹੈ। ਦਿਸ਼ਾ ਨੇ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਕੁਝ ਫੋਟੋਆਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
8
ਦਿਸ਼ਾ ਇੱਥੇ ਬਲੈਕ ਕਲਰ ਦੇ ਆਫ਼ ਸ਼ੋਲਡਰ ਗਾਉਨ ਵਿੱਚ ਪਹੁੰਚੀ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਫੋਟੋਆਂ ਸਾਹਮਣੇ ਆਈਆਂ ਹਨ।
9
ਇਸ ਖਾਸ ਪ੍ਰੋਗਰਾਮ 'ਚ ਦਿਸ਼ਾ ਪਟਾਨੀ ਬਹੁਤ ਹੀ ਬੋਲਡ ਅੰਦਾਜ਼ 'ਚ ਪਹੁੰਚੀ।
10
ਬੀਤੀ ਸ਼ਾਮ ਦਿਸ਼ਾ ਪਟਾਨੀ, ਅਨਿਲ ਕਪੂਰ, ਕੁਨਾਲ ਖੇਮੂ ਤੇ ਆਦਿਤਿਆ ਰਾਏ ਕਪੂਰ ਨਾਲ ਪ੍ਰਮੋਸ਼ਨ ਕਰਦੀ ਨਜ਼ਰ ਆਈ।
11
ਬਾਲੀਵੁੱਡ ਐਕਟਰਸ ਦਿਸ਼ਾ ਪਟਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਮਲੰਗ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। ਫ਼ਿਲਮ ਦੀ ਟੀਮ ਦੇ ਨਾਲ ਦਿਸ਼ਾ ਨੂੰ ਅਕਸਰ ਵੇਖਿਆ ਜਾਂਦਾ ਹੈ।