ਦਿਸ਼ਾ ਪਟਾਨੀ ਦੀਆਂ ਆਪਣੇ ਕੁੱਤੇ ਨਾਲ ਇਹ ਤਸਵੀਰਾਂ ਵਾਇਰਲ
ਇਹ ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਦਿਸ਼ਾ ਕੋਲ ਹੋਰ ਵੀ ਕਈ ਵੱਡੇ ਪ੍ਰੋਜੈਕਟ ਹਨ।
ਇਸ ਫ਼ਿਲਮ ਵਿੱਚ ਦਿਸ਼ਾ ਦੇ ਨਾਲ ਅਨਿਲ ਕਪੂਰ ਤੇ ਕੁਨਾਲ ਖੇਮੂ ਵੀ ਨਜ਼ਰ ਆਉਣਗੇ।
ਫ਼ਿਲਮ ਵਿੱਚ ਦਿਸ਼ਾ ਆਦਿਤਿਆ ਰਾਏ ਕਪੂਰ ਨਾਲ ਰੋਮਾਂਸ ਕਰਦੀ ਦਿਖਾਈ ਦੇ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਦਿਸ਼ਾ ਪਟਾਨੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਮਲੰਗ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
ਦੱਸ ਦਈਏ ਕਿ ਦਿਸ਼ਾ ਪਟਾਨੀ ਆਪਣੇ ਪਾਲਤੂ ਜਾਨਵਰਾਂ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਹੈ। ਦਿਸ਼ਾ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਦਿਖਾਈ ਦਿੰਦੀ ਹੈ।
ਦਿਸ਼ਾ ਪਟਾਨੀ ਇਸ ਸਮੇਂ ਆਪਣੇ ਡਾਂਸ ਦੀ ਰਹਿਰਸਲਾਂ ਤੋਂ ਬਾਅਦ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ।
ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਦਿਸ਼ਾ ਪਟਾਨੀ ਆਪਣੇ ਕੁੱਤੇ ਨੂੰ ਬੜੇ ਪਿਆਰ ਨਾਲ ਗਲੇ ਲਾਉਂਦੀ ਦਿਖ ਰਹੀ ਹੈ।
ਇਹ ਤਸਵੀਰਾਂ 'ਚ ਦਿਸ਼ਾ ਆਪਣੇ ਕੁੱਤੇ ਨਾਲ ਨਜ਼ਰ ਆ ਰਹੀ ਹੈ।
ਬਾਲੀਵੁੱਡ ਫ਼ਿਲਮ ਅਭਿਨੇਤਰੀ ਦਿਸ਼ਾ ਪਟਾਨੀ ਦੀਆਂ ਕੁਝ ਬਹੁਤ ਖਾਸ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।