...ਤਾਂ ਇਹ ਹੈ ਦਿਵਯਾਂਕਾ ਦੇ ਫਿੱਟ ਰਹਿਣ ਦਾ ਰਾਜ਼

ਦਿਵਯਾਂਕਾ ਜੁਲਾਈ ਵਿੱਚ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਯੂਰਪ ਵਿੱਚ ਪਹੁੰਚੀ ਸੀ।
ਦੱਸਣਯੋਗ ਹੈ ਕਿ ਦਿਵਯਾਂਕਾ ਦੇ ਇੰਸਟਾਗ੍ਰਾਮ ਉੱਤੇ ਸਭ ਤੋਂ ਜਿਆਦਾ ਫੋਲੋ ਹੋਣ ਵਾਲੇ ਟੀਵੀ ਸੈਲੀਬ੍ਰਿਟੀ ਹੈ। ਹਾਲ ਹੀ ਵਿਚ ਉਨ੍ਹਾਂ ਦੀ ਇੰਸਟਾਗ੍ਰਾਮ ਤੇ 50 ਲੱਖ ਤੋਂ ਵੱਧ ਫੌਲੋਅਰ ਹੋ ਗਏ।
ਉਸ ਨੇ ਦੱਸਿਆ ਕਿ ਉਹ 'ਨੱਚ ਬੱਲੀਏ 8' ਦਾ ਹਿੱਸਾ ਬਣਨ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸਹੀ ਢੰਗ ਨਾਲ ਫਿੱਟ ਕਰਨਾ ਹੈ। ਇਸ ਦੇ ਨਾਲ-ਨਾਲ ਇਹ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਆਪਣੇ ਖਾਣੇ ਨੂੰ ਵੀ ਖਾਸ ਧਿਆਨ ਦੇ ਰਹੀ ਹੈ।
ਦਿਵਯਾਂਕਾ ਨੇ ਦੱਸਿਆ ਹੈ ਕਿ ਉਸ ਨੂੰ ਸ਼ੋਅ ਤੇ ਸ਼ੂਟਿੰਗ ਦੌਰਾਨ ਆਪਣੇ ਆਪ ਨੂੰ ਫਿੱਟ ਰੱਖਣ ਦਾ ਮੌਕਾ ਨਹੀਂ ਮਿਲੀਆ ਪਰ ਪਿਛਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਨੇ ਕਰੀਬ 10 ਕਿਲੋ ਭਾਰ ਘਟਾਉਣ ਲਈ ਸਫਲ ਹੋ ਗਈ ਹੈ।
'ਨੱਚ ਬੱਲੀਏ 8' ਦੀ ਜੇਤੂ ਦਿਵਯਾਂਕਾ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਮ 'ਤੇ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਉਹ ਅੱਜਕੱਲ੍ਹ ਆਪਣੀ ਫਿੱਟਨੈੱਸ 'ਤੇ ਧਿਆਨ ਦੇ ਰਹੀ ਹੈ।
ਸਟਾਰ ਪਲੱਸ ਦੇ ਸੀਰੀਅਲ 'ਯੇ ਹੈ ਮੁਹੱਬਤੇਂ' ਵਿੱਚ 'ਇਸ਼ਤਾ ਭੱਲਾ' ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰ ਦਿਵਯਾਂਕਾ ਤ੍ਰਿਪਾਠੀ ਇਨ੍ਹੀਂ ਦਿਨੀਂ ਆਪਣੇ ਆਪ ਨੂੰ ਫਿੱਟ ਬਣਾਉਣ ਲਈ ਬਹੁਤ ਮਿਹਨਤ ਕਰ ਰਹੇ ਹੈ।