ਦੀਵਾਲੀ ਧਮਾਕਾ : ਤਿੰਨ ਦਿਨ ਲਗਾਤਾਰ ਚੱਲੇਗੀ ਸੇਲ, 1 ਰੁਪਏ 'ਚ ਮਿਲੇਗਾ ਫ਼ੋਨ
ਏਬੀਪੀ ਸਾਂਝਾ | 11 Oct 2016 05:07 PM (IST)
1
ਇਸ ਫਲੈਸ਼ ਸੇਲ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਦੇ ਵਿਚਾਲੇ ਰੱਖਿਆ ਜਾਏਗਾ। ਪਹਿਲੇ ਦਿਨ 17 ਅਕਤੂਬਰ ਨੂੰ ਰੇਡਮੀ 3S ਪ੍ਰਾਈਮ, 18 ਅਕਤੂਬਰ ਨੂੰ ਰੈਂਡਮ 3 ਤੇ 19 ਨੂੰ Mi4 1 ਰੁਪਏ ਵਿੱਚ ਮਿਲਣਗੇ।
2
1 ਰੁਪਏ ਦੀ ਫਲੈਸ਼ ਸੇਲ ਦਾ ਐਲਾਨ Mi ਕਮਯੂਨਿਟੀ 'ਤੇ ਹੋਵੇਗਾ। ਜੋ ਵੀ ਯੂਜ਼ਰ 1 ਰੁਪਏ ਦੀ ਸੇਲ ਦਾ ਵਾਲਾ ਪ੍ਰੋਡਕਟ ਆਪਣੇ ਕਾਰਟ ਵਿੱਚ ਐਡ ਕਰ ਚੁੱਕਿਆ ਹੋਵੇਗਾ, ਉਸ ਨੂੰ 2 ਘੰਟੇ ਦੇ ਅੰਦਰ ਹੀ ਪੇਮੈਂਟ ਕਰਨੀ ਹੋਵੇਗੀ। ਕੰਪਨੀ ਤੁਹਾਨੂੰ ਇਅਰਫੋਨ 10000mAh ਵਾਲੇ ਪਾਵਰ ਬੈਂਕ ਤੇ mi ਪ੍ਰੋਡਕਟ 'ਤੇ ਵੀ ਆਫ਼ਰ ਦੇ ਰਹੀ ਹੈ।
3
= 3">