✕
  • ਹੋਮ

ਸ਼੍ਰੀਦੇਵੀ ਤੇ ਜਾਹਨਵੀ ਦੀ ਤੁਲਣਾ ਕਰਨਾ ਸਹੀ ਨਹੀਂ: ਫਰਾਹ

ਏਬੀਪੀ ਸਾਂਝਾ   |  13 Mar 2018 06:21 PM (IST)
ਸ਼੍ਰੀਦੇਵੀ ਤੇ ਜਾਹਨਵੀ ਦੀ ਤੁਲਣਾ ਕਰਨਾ ਸਹੀ ਨਹੀਂ: ਫਰਾਹ
1

2

ਅਦਾਕਾਰ ਸ਼੍ਰੀਦੇਵੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਰ ਸਾਲਾਂ ਵਿੱਚ ਸ਼ੁਰੂ ਕਰ ਦਿੱਤੀ ਸੀ। 54 ਸਾਲਾ ਸ਼੍ਰੀਦੇਵੀ ਦਾ ਦੇਹਾਂਤ ਪਿਛਲੇ ਮਹੀਨੇ ਦੁਬਈ ਹੋਟਲ ਹੋ ਗਿਆ ਸੀ।

3

ਇਸ ਫਿਲਮ 'ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਤੇ ਸ਼ਾਹਿਦ ਦਾ ਭਰਾ ਇਸ਼ਾਨ ਖੱਟਰ ਹਨ।

4

ਫਰਾਹ ਨੇ ਮੀਡੀਆ ਨੂੰ ਕਿਹਾ, ਮੈਂ ਸ਼੍ਰੀਦੇਵੀ ਨਾਲ ਬਹੁਤ ਪਿਆਰ ਕਰਦੀ ਹਾਂ। ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਸ ਨੇ ਅੱਗੇ ਵਧਣ ਵਿੱਚ ਮੇਰੀ ਬਹੁਤ ਮਦਦ ਕੀਤੀ।

5

ਸ਼੍ਰੀਦੇਵੀ ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਰਹੀ ਹੈ ਤੇ ਉਸ ਦੀ ਬੇਟੀ ਜਾਹਨਵੀ ਫਿਲਮ 'ਧੜਕ' ਨਾਲ ਆਪਣੀ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਹੈ।

6

ਫਰਾਹ ਨੇ ਕਿਹਾ ਕਿ ਜਹਾਵਨੀ ਬਹੁਤ ਪਿਆਰੀ ਹੈ ਤੇ ਇੱਕ ਵਧੀਆ ਡਾਂਸਰ ਵੀ ਹੈ। ਉਹ ਜਲਦੀ ਹੀ ਕਿਸੇ ਵੀ ਡਾਂਸ ਨੂੰ ਸਿੱਖ ਲੈਂਦੀ ਹੈ ਪਰ ਇਸ ਦੇ ਬਾਵਜੂਦ ਲੱਗਦਾ ਹੈ ਕਿ ਉਸ ਦੀ ਮਾਂ ਦੀ ਤੁਲਨਾ ਉਸ ਨਾਲ ਕਰਨੀ ਸਹੀ ਨਹੀਂ।

7

ਇਸੇ ਕੜੀ ਦੌਰਾਨ ਫਰਾਹ ਨੇ ਕਿਹਾ ਕਿ ਕਿਸੇ ਵੀ ਨਵੀਂ ਅਦਾਕਾਰ ਜਾਂ ਜਾਹਨਵੀ ਦੀ ਤੁਲਨਾ ਸ਼੍ਰੀਦੇਵੀ ਨਾਲ ਕਰਨਾ ਠੀਕ ਨਹੀਂ।

8

ਹਿੰਦੀ ਫਿਲਮਾਂ ਦੀ ਡਾਇਰੈਕਟਰ ਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਦਾ ਅਦਾਕਾਰ ਸ਼੍ਰੀਦੇਵੀ ਨਾਲ ਕੋਰੀਓਗ੍ਰਾਫੀ ਦਾ ਇਤਿਹਾਸ ਰਿਹਾ ਹੈ। ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੀ ਸ਼ੁਰੂਆਤੀ ਫਿਲਮ 'ਧੜਕ' ਦੀ ਕੋਰੀਓਗ੍ਰਾਫੀ ਕਰ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਸ਼੍ਰੀਦੇਵੀ ਤੇ ਜਾਹਨਵੀ ਦੀ ਤੁਲਣਾ ਕਰਨਾ ਸਹੀ ਨਹੀਂ: ਫਰਾਹ
About us | Advertisement| Privacy policy
© Copyright@2026.ABP Network Private Limited. All rights reserved.