✕
  • ਹੋਮ

ਹਸਪਤਾਲ 'ਚ ਡਾਕਟਰਾਂ ਦਾ ਸ਼ਰਮਨਾਕ ਕਾਰਾ

ਏਬੀਪੀ ਸਾਂਝਾ   |  28 Jul 2017 07:20 PM (IST)
1

ਇਸ ਦੇ ਨਾਲ ਹੀ ਉਹ ਹਸਪਤਾਲ ਦੇ ਡਾਕਟਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ।

2

ਉਨ੍ਹਾਂ ਨੇ ਲੋਕਾਂ ਦੇ ਹੱਥੋਂ ਫੋਨ ਖੋਹ ਕੇ ਤੋੜ ਦਿੱਤੇ। ਮਾਮਲਾ ਗੰਭੀਰ ਹੋਣ ਤੋਂ ਬਾਅਦ ਭਾਰਤੀ ਗਿਣਤੀ ‘ਚ ਪੁਲਿਸ ਵੀ ਪਹੁੰਚ ਗਈ ਤੇ ਵੱਡੀ ਸੰਖਿਆ ‘ਚ ਮੀਡੀਆ ਵੀ ਪਹੁੰਚ ਗਿਆ।

3

ਹਸਪਤਾਲ ਦੇ ਸਕਿਊਰਟੀ ਗਾਰਡਾਂ ਨੇ ਜੰਮ ਕੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਦੇ ਕੈਮਰੇ ਤੱਕ ਤੋੜ ਦਿੱਤੇ। ਡਾਕਟਰਾਂ ਨੇ ਹਸਪਤਾਲ ਵਿੱਚ ਬੈਠੇ ਉਹ ਲੋਕ ਵੀ ਨਹੀਂ ਛੱਡੇ ਜੋ ਆਪਣੇ ਹੱਥਾਂ ਵਿੱਚ ਮੋਬਾਈਲ ਫੋਨ ਲਈ ਬੈਠੇ ਸਨ।

4

ਹੰਗਾਮਾ ਵਧਣ ਤੋਂ ਬਾਅਦ ਉੱਥੇ ਕਵਰੇਜ਼ ਕਰਨ ਲਈ ਪੱਤਰਕਾਰ ਪਹੁੰਚੇ ਗਏ। ਇਨ੍ਹਾਂ ਪੱਤਰਕਾਰਾਂ ਨੂੰ ਵੀ ਡਾਕਟਰਾਂ ਦੀ ਬਦਸਲੂਕੀ ਦਾ ਸ਼ਿਕਾਰ ਹੋਣਾ ਪਿਆ।

5

ਅਜਿਹਾ ਹੀ ਇੱਕ ਵਾਕਿਆ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਹਸਪਤਾਲ ‘ਚ ਵਾਪਰਿਆ। ਜਿੱਥੇ ਇਲਾਜ ਲਈ ਹਸਪਤਾਲ ‘ਚ ਆਏ ਮਰੀਜ਼ ਨਾਲ ਇਲਾਜ ਕਰਾਉਣ ਨੂੰ ਲੈ ਕੇ ਕਹਿ ਸੁਣੀ ਹੋ ਗਈ। ਇਸ ਤੋਂ ਬਾਅਦ ਉੱਥੇ ਹੰਗਾਮਾ ਹੋ ਗਿਆ।

6

ਕਰਨਾਲ: ਜਦੋਂ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਹੀ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗ ਪੈਣ ਤਾਂ ਇਸ ਤੋਂ ਮਾੜੀ ਘਟਨਾ ਹੋਰ ਕੀ ਹੋ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਹਸਪਤਾਲ 'ਚ ਡਾਕਟਰਾਂ ਦਾ ਸ਼ਰਮਨਾਕ ਕਾਰਾ
About us | Advertisement| Privacy policy
© Copyright@2026.ABP Network Private Limited. All rights reserved.