✕
  • ਹੋਮ

ਜਾਨਵਰਾਂ ਨੂੰ ਜੀਵਨਦਾਨ ਦਿੰਦਾ ਡਾਕਟਰ

ਏਬੀਪੀ ਸਾਂਝਾ   |  04 Apr 2017 05:13 PM (IST)
ਜਾਨਵਰਾਂ ਨੂੰ ਜੀਵਨਦਾਨ ਦਿੰਦਾ ਡਾਕਟਰ
1

ਡਾਕਟਰ ਡੇਰਿਕ ਨੇ ਕਿਹਾ ਕਿ ਜਾਨਵਰਾਂ ਨੂੰ ਆਪਣੀਆਂ ਲੱਤਾਂ 'ਤੇ ਚਲਦੇ ਦੇਖਣਾ ਕਿਸੇ ਸੁਪਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਹੈ।

2

ਡਾਕਟਰ ਡੇਰਿਕ ਨੇ ਕਿਹਾ ਕਿ ਜਾਨਵਰਾਂ ਨੂੰ ਆਪਣੀਆਂ ਲੱਤਾਂ 'ਤੇ ਚਲਦੇ ਦੇਖਣਾ ਕਿਸੇ ਸੁਪਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਹੈ।

3

4

ਪਰ ਡਾਕਟਰ ਡੇਰਿਕ ਕੈਂਪਾਨਾ ਨੇ ਇਸ ਜ਼ਖਮੀ ਟੱਟੂ ਨੂੰ ਨਕਲੀ ਅੰਗ ਲਾ ਕੇ ਉਸਨੂੰ ਤੁਰਨ ਯੋਗ ਬਣਾ ਦਿੱਤਾ।

5

ਡਾਕਟਰ ਡੇਰਿਕ ਕੈਂਪਾਨਾ ਨੇ ਇੱਕ ਹਾਥੀ ਲਈ ਵੀ ਨਕਲੀ ਅੰਗ ਤਿਆਰ ਕੀਤੇ ਹਨ, ਇਸ ਹਾਥੀ ਦਾ ਅਗਲਾ ਪੈਰ ਬਾਰੂਦੀ ਸੁਰੰਗ ਦੇ ਇੱਕ ਧਮਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ।

6

ਤਿੰਨ ਲੱਤਾਂ ਵਾਲਾ ਏਂਜਲ ਮੈਰੀ ਨਾਂ ਦਾ ਇਹ ਟੱਟੂ ਦੁਨੀਆ 'ਤੇ ਕਦਮ ਰੱਖਦਿਆਂ ਹੀ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਬੈਠਿਆ ਸੀ।

  • ਹੋਮ
  • Photos
  • ਖ਼ਬਰਾਂ
  • ਜਾਨਵਰਾਂ ਨੂੰ ਜੀਵਨਦਾਨ ਦਿੰਦਾ ਡਾਕਟਰ
About us | Advertisement| Privacy policy
© Copyright@2026.ABP Network Private Limited. All rights reserved.