ਜੇਕਰ ਇੰਨਾ 13 Dogs ਨੂੰ ਧਰਮਿੰਦਰ ਨੇ ਪਹਿਲਾਂ ਦੇਖਿਆ ਹੁੰਦਾ ਤਾਂ ਉਹ ਕਦੇ ਨਾ ਕਹਿੰਦਾ 'ਕੁੱਤੇ ਮੈਂ ਤੁਮਾਰਾ ਖ਼ੂਨ ਪੀ ਜਾਉਂਗਾ'
ਏਬੀਪੀ ਸਾਂਝਾ | 01 Sep 2016 05:01 PM (IST)
1
2
3
4
5
6
7
8
9
10
11
12
ਅੱਜ ਤੁਹਾਨੂੰ ਕੁੱਝ ਅਜਿਹੇ ਕੁੱਝ ਅਜਿਹੇ ਜੈਂਟਲ ਸਾਈਜ਼ ਕੁੱਤਿਆਂ ਤੇ ਉਨ੍ਹਾਂ ਦੇ ਮਾਲਕਾਂ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਜਿੰਨਾ ਨੂੰ ਦੇਖ ਕੇ ਤੁਸੀਂ ਵੀ ਸਮਝ ਜਾਉਗੇ ਕਿ ਡਾਗ ਕਈ ਬਾਰ ਕਿਨ੍ਹੇ ਭਾਰੀ ਹੋ ਸਕਦੇ ਹਨ।
13
ਡਾਗ ਦਾ ਨਾਮ ਹਮੇਸ਼ਾ ਤੋਂ ਇਨਸਾਨ ਦੇ ਸਭ ਤੋਂ ਵਫ਼ਾਦਾਰ ਦੋਸਤਾਂ ਵਿੱਚ ਰਿਹਾ ਹੈ। ਕਾਲਜ, ਆਫ਼ਿਸ ਵਿੱਚ ਜਾਂ ਤੁਹਾਡੇ ਘਰ ਦੇ ਆਸ-ਪਾਸ ਵੀ ਇੱਕ ਨਾ ਇੱਕ ਅਜਿਹਾ ਬੰਦਾ ਜ਼ਰੂਰ ਹੋਵੇਗਾ। ਜਿਸ ਨੂੰ ਕੁੱਤਿਆਂ ਤੋਂ ਬਹੁਤ ਪਿਆਰ ਹੋਵੇਗਾ। ਹੋ ਸਕਦਾ ਹੈ ਖ਼ੁਦ ਘਰ ਵੀ ਪਿਆਰਾ ਜਿਹਾ ਕੁੱਤਾ ਹੋਵੇ। ਪਰ ਸੋਚੋ ਜੇਕਰ ਕੋਈ ਭਾਰੀ ਕੁੱਤਾ ਆਪਣਾ ਪਿਆਰ ਦਿਖਾਉਣ ਲੱਗੇ ਤੇ ਤੁਹਾਡੇ ਕੰਧਿਆਂ ਉੱਤੇ ਚੜ੍ਹ ਜਾਵੇ। ਜੀ ਹਾਂ ਪਿਆਰ ਜਾਂ ਸ਼ੌਕ ਵਿੱਚ ਸਭ ਕੁੱਝ ਜਾਇਜ਼ ਹੈ।