ਮਾਲਕ ਨੂੰ ਬਚਾਉਣ ਲਈ ਚਾਰ ਕੋਬਰਾ ਨਾਲ ਲੜਿਆ ਕੁੱਤਾ
ਏਬੀਪੀ ਸਾਂਝਾ | 15 Jul 2016 05:36 PM (IST)

ਅੱਜ ਦੇ ਦੌਰ ਵਿੱਚ ਜਿੱਥੇ ਭਰਾ ਹੀ ਆਪਣੇ ਭਰਾ ਦੀ ਜਾਨ ਲੈ ਰਿਹਾ ਹੈ, ਅਜਿਹੇ ਵਿੱਚ ਇੱਕ ਕੁੱਤੇ ਨੇ ਆਪਣੇ ਮਾਲਕ ਦੇ ਪਰਿਵਾਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਕੇ ਵਫਾਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।
1
ਲੜਾਈ ਵਿੱਚ ਕੁੱਤੇ ਨੇ ਚਾਰੇ ਸੱਪਾਂ ਨੂੰ ਮਾਰ ਦਿੱਤਾ। ਸੱਪਾਂ ਨਾਲ ਲੜਨ ਤੋਂ ਬਾਅਦ ਕੁੱਤੇ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਤੇ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।
2
ਅੱਜ ਦੇ ਦੌਰ ਵਿੱਚ ਜਿੱਥੇ ਭਰਾ ਹੀ ਆਪਣੇ ਭਰਾ ਦੀ ਜਾਨ ਲੈ ਰਿਹਾ ਹੈ, ਅਜਿਹੇ ਵਿੱਚ ਇੱਕ ਕੁੱਤੇ ਨੇ ਆਪਣੇ ਮਾਲਕ ਦੇ ਪਰਿਵਾਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਕੇ ਵਫਾਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।
3
ਖ਼ਬਰ ਮੁਤਾਬਕ ਕੁੱਤੇ ਨੇ ਚਾਰ ਕੋਬਰਾ ਸੱਪਾਂ ਨਾਲ ਤਕਰੀਬਨ ਚਾਰ ਘੰਟੇ ਤੱਕ ਲੜਾਈ ਕੀਤੀ।
4
ਇਹ ਘਟਨਾ ਉਡੀਸਾ ਦੀ ਹੈ। ਜਿੱਥੇ ਡਾਬਰਮੈਨ ਨਸਲ ਦੇ ਕੁੱਤੇ ਨੇ ਆਪਣੇ ਮਾਲਕ ਦੇ ਪਰਿਵਾਰ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ।