Audi ਗੱਡੀ ਤੋਂ ਵੀ ਮਹਿੰਗੇ ਕੁੱਤੇ
ਏਬੀਪੀ ਸਾਂਝਾ | 23 Jan 2017 09:54 AM (IST)
1
ਸ਼ੋਅ ਵਿੱਚ 50 ਹਜ਼ਾਰ ਤੋਂ ਲੈ ਕੇ 60 ਲੱਖ ਰੁਪਏ ਤੱਕ ਦੇ ਕੁੱਤਿਆਂ ਨੇ ਹਿੱਸਾ ਲਿਆ।
2
ਕਰੀਬ 400 ਕੁੱਤਿਆਂ ਨੇ ਇਸ ਸ਼ੋਅ ਵਿੱਚ ਹਿੱਸਾ ਲਿਆ।
3
ਸ਼ੋਅ ਵਿੱਚ ਜੈਪੁਰ ਤੋਂ ਆਈ ਬੌਰਜੇਈ ਨਸਲ ਦੇ ਕੁੱਤੇ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਕੁੱਤੇ ਦੀ ਕੀਮਤ ਕਰੀਬ 60 ਲੱਖ ਰੁਪਏ ਹੈ।
4
ਸ਼ੋਅ ਦੌਰਾਨ ਤਿਆਰ ਦਿੱਲੀ ਦੀ ਚਿੱਲੀ ਨਾਮਕ ਕੁੱਤੀ
5
ਸ਼ੋਅ ਵਿੱਚ ਭੋਪਾਲ ਸਮੇਤ ਦਿੱਲੀ , ਹੈਦਰਾਬਾਦ, ਨਾਗਪੁਰ, ਦਿੱਲੀ ਅਤੇ ਪੰਜਾਬ ਤੋਂ ਕੁੱਤਿਆਂ ਨੇ ਹਿੱਸਾ ਲਿਆ।
6
ਕੈਨਾਲ ਕਲੱਬ ਆਫ਼ ਭੋਪਾਲ ਵੱਲੋਂ ਐਤਵਾਰ ਨੂੰ ਨੈਸ਼ਨਲ ਲੈਵਲ ਚੈਂਪੀਅਨਸ਼ਿਪ ਡਾਗ ਸ਼ੋਅ ਦਾ ਪ੍ਰਬੰਧਕ ਕੀਤਾ ਗਿਆ।