✕
  • ਹੋਮ

ਟਰੰਪ ਤੇ UK ਦੀ ਪ੍ਰਧਾਨ ਮੰਤਰੀ ਦੀ ਮੀਡੀਆ 'ਚ ਚਰਚਾ

ਏਬੀਪੀ ਸਾਂਝਾ   |  28 Jan 2017 01:58 PM (IST)
1

ਟਰੰਪ ਨੇ ਫੜਿਆ ਥੈਰੇਜ ਦਾ ਹੱਥ

2

ਦੋਵਾਂ ਆਗੂਆਂ ਦੀ ਮੁਲਾਕਾਤ ਦੀ ਮੀਡੀਆ ਵਿੱਚ ਕਾਫੀ ਚਰਚਾ ਹੋਈ ਹੈ।

3

ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਜਾ ਮੇਅ ਨਾਲ ਮੁਲਾਕਾਤ ਕੀਤੀ।

4

5

ਦੋਵੇਂ ਆਗੂ ਹੱਥ ਫੜ ਕੇ ਕਾਫੀ ਦੇਰ ਤੱਕ ਟਹਿਲਦੇ ਹੋਏ।

6

ਅਮਰੀਕਾ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਥੈਰੇਜਾ ਮੇਅ ਦੀ ਪਹਿਲੀ ਅਮਰੀਕਾ ਯਾਤਰਾ ਹੈ।

  • ਹੋਮ
  • Photos
  • ਖ਼ਬਰਾਂ
  • ਟਰੰਪ ਤੇ UK ਦੀ ਪ੍ਰਧਾਨ ਮੰਤਰੀ ਦੀ ਮੀਡੀਆ 'ਚ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.