✕
  • ਹੋਮ

ਗੁਜਰਾਤ ਦੇ ਗਧੇ ਦੀ ਇੰਨੀ ਚਰਚਾ ਕਿਉਂ

ਏਬੀਪੀ ਸਾਂਝਾ   |  25 Feb 2017 01:02 PM (IST)
1

ਇਹ ਗਧਾ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ।

2

ਗੁਜਰਾਤ ਵਿੱਚ ਘੋੜਖਰ ਦੀ ਕੁਲ ਤਾਦਾਦ 3000 ਦੇ ਕਰੀਬ ਹੈ ਜੋ ਕੱਛ ਦੇ ਛੋਟੇ ਰਣ ਦੇ ਕਰੀਬ 5000 ਵਰਗ ਕਿੱਲੋਮੀਟਰ ਦੀ ਇਲਾਕੇ ਵਿੱਚ ਸਿਮਟੇ ਹੋਏ ਹਨ।

3

ਹਰ ਸਾਲ ਗੁਜਰਾਤੀ ਗਧਿਆਂ ਨੂੰ ਦੇਖਣ ਲਈ ਹਜ਼ਾਰਾ ਸੈਲਾਨੀ ਆਉਂਦੇ ਹਨ।

4

ਗੁਜਰਾਤੀ ਗਧਾ 210 ਸੈਂਟੀਮੀਟਰ ਲੰਬਾ ਤੇ 100-125 ਸੈਂਟੀਮੀਟਰ ਉੱਚਾ ਹੁੰਦਾ ਹੈ।

5

ਅਸਲ ਵਿੱਚ ਜਿਸ ਗਧੇ ਦੀ ਅਖਿਲੇਸ਼ ਯਾਦਵ ਗੱਲ ਕਰ ਰਹੇ ਹਨ। ਉਸ ਨੂੰ ਗੁਜਰਾਤ ਵਿੱਚ ਘੋੜਖਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

6

ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਜਰਾਤ ਦੇ ਗਧਿਆ ਦੀ ਕਾਫ਼ੀ ਚਰਚਾ ਹੋ ਰਹੀ ਹੈ। ਚਰਚਾ ਦਾ ਕਾਰਨ ਗੁਜਰਾਤ ਦੇ ਗਧਿਆਂ ਬਾਰੇ ਇੱਕ ਇਸ਼ਤਿਹਾਰ ਹੈ ਜੋ ਉਸ ਸਮੇਂ ਜਾਰੀ ਕੀਤਾ ਗਿਆ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਇਸ਼ਤਿਹਾਰ ਨੂੰ ਲੈ ਕੇ ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਉੱਤੇ ਸ਼ਬਦੀ ਹਮਲਾ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਗੁਜਰਾਤ ਦੇ ਗਧੇ ਦੀ ਇੰਨੀ ਚਰਚਾ ਕਿਉਂ
About us | Advertisement| Privacy policy
© Copyright@2026.ABP Network Private Limited. All rights reserved.