✕
  • ਹੋਮ

ਕਿਤੇ ਗਰਮੀ ਦਾ ਕਹਿਰ ਤੇ ਕਿਤੇ ਹੜ੍ਹਾਂ ਜਿਹੇ ਹਾਲਾਤ

ਏਬੀਪੀ ਸਾਂਝਾ   |  02 Jun 2018 11:46 AM (IST)
ਕਿਤੇ ਗਰਮੀ ਦਾ ਕਹਿਰ ਤੇ ਕਿਤੇ ਹੜ੍ਹਾਂ ਜਿਹੇ ਹਾਲਾਤ
1

ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 25 ਸਾਲਾਂ 'ਚ ਪਹਿਲੀ ਵਾਰ ਅਜਿਹੇ ਹਾਲਾਤ ਪੈਦਾ ਹੋਏ ਹਨ।

2

ਕਈ ਇਲਾਕਿਆਂ 'ਚ ਪਾਣੀ ਏਨਾ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾਣਾ ਔਖਾ ਹੋ ਗਿਆ।

3

ਦੇਸ਼ ਦੇ ਕਈ ਹਿੱਸਿਆਂ 'ਚ ਹੜ੍ਹ ਜਿਹੇ ਹਾਲਾਤ ਹਨ ਤੇ ਕਈ ਥਾਈਂ ਗਰਮੀ ਦਾ ਕਹਿਰ ਹੈ।

4

ਬਚਾਅ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਸੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਣ ਦਾ ਕੰਮ ਕਰ ਰਹੀਆਂ ਹਨ।

5

ਹਾਲਾਂਕਿ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਭੇਜ ਦਿੱਤੀਆਂ ਗਈਆਂ ਹਨ।

6

ਇੱਥੋਂ ਤਕ ਕਿ ਸ਼ਹਿਰ 'ਚ ਮੀਂਹ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਤਾਂਹ ਜਾ ਚੁੱਕਾ ਹੈ।

7

ਮੈਂਗਲੁਰੂ ਦੇ ਤੱਟੀ ਇਲਾਕਿਆਂ 'ਚ ਹੜ੍ਹ ਜਿਹੇ ਹਾਲਾਤ ਪੈਦਾ ਹੋਣ ਦੀ ਵਜ੍ਹਾ ਨਾਲ ਸ਼ਹਿਰ ਸਮੁੰਦਰ ਦਾ ਰੂਪ ਧਾਰ ਚੁੱਕਾ ਹੈ।

8

ਮੈਂਗਲੁਰੂ 'ਚ 270 ਕਿਲੋਮੀਟਰ ਤਕ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ।

9

ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ ਰਿਹਾ ਹੈ।

10

ਪਾਣੀ ਦਾ ਨਿਕਾਸ ਨਾ ਹੋਣ ਕਾਰਨ ਥਾਂ-ਥਾਂ ਪਾਣੀ ਜਮ੍ਹਾ ਹੋ ਗਿਆ ਹੈ।

11

ਮੈਂਗਲੁਰੂ: ਕਰਨਾਟਕ ਦੇ ਮੈਂਗਲੁਰੂ ਸ਼ਹਿਰ 'ਚ ਬੀਤੇ ਮੰਗਲਵਾਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਉਥੇ ਹੜ੍ਹ ਜਿਹੇ ਹਾਲਾਤ ਪੈਦਾ ਹੋ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਕਿਤੇ ਗਰਮੀ ਦਾ ਕਹਿਰ ਤੇ ਕਿਤੇ ਹੜ੍ਹਾਂ ਜਿਹੇ ਹਾਲਾਤ
About us | Advertisement| Privacy policy
© Copyright@2026.ABP Network Private Limited. All rights reserved.