ਬਾਰਸ਼ ਦਾ ਕਹਿਰ, ਮਲਬੇ ਹੇਠ ਦੱਬ ਕੇ ਕਾਰਾਂ ਤਬਾਹ
ਏਬੀਪੀ ਸਾਂਝਾ | 19 Jul 2018 02:00 PM (IST)

1
ਲੋਕਾਂ ਨੇ ਰੋਜ਼ਾਨਾ ਦੀ ਤਰ੍ਹਾਂ ਗੱਡੀਆਂ ਪਾਰਕ ਕੀਤੀਆਂ ਸਨ ਜੋ ਲੈਂਡਸਲਾਈਡਿੰਗ ਦੀ ਲਪੇਟ 'ਚ ਆ ਗਈਆਂ
2
3
ਇਹ ਹਾਦਸਾ ਬੀਤੀ ਰਾਤ 2 ਵਜੇ ਵਾਪਰਿਆ।
4
ਹਿਮਾਚਲ 'ਚ ਬਾਰਸ਼ ਦਾ ਕਹਿਰ ਲਗਾਤਾਰ ਜਾਰੀ ਹੈ। ਬਾਰਸ਼ ਦੇ ਚੱਲਦਿਆਂ ਸ਼ਿਮਲਾ ਵਿਧਾਨ ਸਭਾ ਕੋਲ ਲੈਂਡਸਲਾਈਡਿੰਗ ਕਾਰਨ ਮਲਬਾ ਡਿੱਗਣ ਨਾਲ ਚਾਰ ਗੱਡੀਆਂ ਹੇਠਾਂ ਦੱਬ ਗਈਆਂ।