ਗੁਰੂਗਾਮ ਦੀ ਮੀਂਹ ਨੇ ਰੋਕੀ ਰਫ਼ਤਾਰ , ਲੋਕਾਂ ਨੇ ਸੜਕਾਂ ਤੇ ਗੁਜਰੀ ਰਾਤ

ਏਬੀਪੀ ਸਾਂਝਾ   |  30 Jul 2016 11:00 AM (IST)
ਗੁਰੂਗਾਮ ਦੀ ਮੀਂਹ ਨੇ ਰੋਕੀ ਰਫ਼ਤਾਰ , ਲੋਕਾਂ ਨੇ ਸੜਕਾਂ ਤੇ ਗੁਜਰੀ ਰਾਤ

ਮੀਂਹ ਦੇ ਕਾਰਨ ਦੇਸ਼ ਦੇ ਪੰਜ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋਈ ਪਈ ਹੈ।

1

ਹਰਿਆਣਾ ਦੇ ਗੁਰੂ ਗਰਾਮ ਵਿੱਚ ਮਹਿਜ਼ ਤਿੰਨ ਘੰਟਿਆਂ ਦੀ ਬਾਰਸ਼ ਨੇ ਵਾਹਨਾਂ ਦੀ ਰਫ਼ਤਾਰ ਰੋਕ ਦਿੱਤੀ

2

ਬਾਰਸ਼ ਕਾਰਨ ਨੈਸ਼ਨਲ ਹਾਈਵੇ ਉੱਤੇ ਕਈ ਕਿੱਲੋਮੀਟਰ ਲੰਮਾ ਜਾਮ ਲੱਗ ਗਿਆ।

3

ਸਥਿਤੀ ਇਹ ਸੀ ਕਿ ਲੋਕਾਂ ਨੂੰ ਕਈ ਘੰਟੇ ਘੰਟੇ ਹਾਈਵੇ ਉੱਤੇ ਹੀ ਬਤੀਤ ਕਰਨੇ ਪਏ।

4

NH-8 ਉੱਤੇ 23 ਘੰਟੇ ਲੰਮਾ ਜਾਮ ਲੱਗਿਆ। ਦਿੱਲੀ ਐਨ ਸੀ ਆਰ ਦੇ ਇਤਿਹਾਸ ਵਿੱਚ ਇਹ ਸਭ ਤੋਂ ਲੰਮਾ ਜਾਮ ਸੀ। ਕਈ ਵਿਅਕਤੀ ਦਫ਼ਤਰ ਤੋਂ ਬਾਅਦ ਘਰ ਨਹੀਂ ਬਤੀਤ ਕਰ ਪਏ।

5

ਸਥਿਤੀ ਇਹ ਸੀ ਕਿ ਗੁਰੂ ਗ੍ਰਾਮ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ।

6

ਮੀਂਹ ਦੇ ਕਾਰਨ ਦੇਸ਼ ਦੇ ਪੰਜ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋਈ ਪਈ ਹੈ।

  • ਹੋਮ
  • Photos
  • ਖ਼ਬਰਾਂ
  • ਗੁਰੂਗਾਮ ਦੀ ਮੀਂਹ ਨੇ ਰੋਕੀ ਰਫ਼ਤਾਰ , ਲੋਕਾਂ ਨੇ ਸੜਕਾਂ ਤੇ ਗੁਜਰੀ ਰਾਤ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ