✕
  • ਹੋਮ

ਬਾਬਾ ਰਾਮ ਦੇਵ ਦਾ ਹਮਸ਼ਕਲ

ਏਬੀਪੀ ਸਾਂਝਾ   |  20 Jun 2017 04:16 PM (IST)
ਬਾਬਾ ਰਾਮ ਦੇਵ ਦਾ ਹਮਸ਼ਕਲ
1

ਛੱਤੀਸਗੜ੍ਹ ਦਾ ਰਹਿਣ ਵਾਲਾ ਇੱਹ ਵਿਅਕਤੀ ਵੀ ਯੋਗ ਸਿਖਾਉਂਦਾ ਹੈ।

2

ਯੋਗ ਗੁਰੂ ਬਾਬਾ ਰਾਮ ਦੇਵ ਦੇ ਹਮਸ਼ਕਲ ਦੀ ਅੱਜ ਕੱਲ੍ਹ ਕਾਫੀ ਚਰਚਾ ਹੈ।

3

ਸਮਾਜਿਕ ਕੰਮ ਕਰਦਾ ਹੋਇਆ ਰਾਮ ਦੇਵ ਦਾ ਹਮਸ਼ਕਲ

4

ਲੇਖੂ ਰਾਮ ਪੂਰੀ ਤਰ੍ਹਾਂ ਬਾਬਾ ਰਾਮ ਦੇਵ ਵਾਂਗ ਦਿਸਦਾ ਹੈ।

5

30 ਸਾਲ ਦੇ ਇਸ ਯੋਗ ਗੁਰੂ ਦਾ ਨਾਮ ਹੈ ਲੇਖੂ ਰਾਮ ਪਰ ਜ਼ਿਆਦਾ ਤਰ ਲੋਕ ਇਸ ਨੂੰ ਬਾਬਾ ਰਾਮ ਦੇਵ ਹੀ ਆਖਦੇ ਹਨ।

  • ਹੋਮ
  • Photos
  • ਖ਼ਬਰਾਂ
  • ਬਾਬਾ ਰਾਮ ਦੇਵ ਦਾ ਹਮਸ਼ਕਲ
About us | Advertisement| Privacy policy
© Copyright@2026.ABP Network Private Limited. All rights reserved.