ਇਟਲੀ ਵਿੱਚ ਭੂਚਾਲ ਕਾਰਨ ਤਬਾਹੀ, 247 ਮੌਤਾਂ
ਏਬੀਪੀ ਸਾਂਝਾ | 25 Aug 2016 12:28 PM (IST)
1
ਇਟਲੀ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਕਾਰਨ 247 ਲੋਕਾਂ ਦੀ ਮੌਤ ਹੋ ਗਈ।
2
ਭੂਚਾਲ ਕਾਰਨ ਜਾਨ ਅਤੇ ਮਾਲ ਦਾ ਭਾਰੀ ਨੁਕਸਾਨ ਹੋਇਆ।
3
ਭੂਚਾਲ ਕਾਰਨ ਇਟਲੀ ਦੇ ਛੇ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਬਰਬਾਦੀ ਹੋਈ ਹੈ।
4
ਇਟਲੀ ਦੇ ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ।
5
ਭੂਚਾਲ ਤੋਂ ਕਰੀਬ 10 ਘੰਟੇ ਬਾਅਦ ਇੱਕ ਬੱਚੀ ਨੂੰ ਮਲਬੇ ਵਿੱਚੋਂ ਕੱਢਿਆ ਗਿਆ।
6
ਭੂਚਾਲ ਦੀ ਤੀਬਰਤਾ 6.7 ਮਾਪੀ ਗਈ। ਇਟਲੀ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਮਲਬਾ ਹੀ ਮਲਬਾ ਨਜ਼ਰ ਆ ਰਿਹਾ ਹੈ।