✕
  • ਹੋਮ

ਇਨ੍ਹਾਂ ਦੇਸ਼ਾਂ 'ਚ ਲੱਗੀ ਖਾਣ ਵਾਲੀਆਂ ਇਨ੍ਹਾਂ ਚੀਜ਼ਾਂ 'ਤੇ ਰੋਕ

ਏਬੀਪੀ ਸਾਂਝਾ   |  16 Jul 2018 03:49 PM (IST)
1

ਇਹ ਖੋਜ ਦਾ ਦਾਅਵਾ ਹੈ। ਏਬੀਪੀ ਸਾਂਝਾ ਇਸਦੀ ਪੁਸ਼ਟੀ ਨਹੀਂ ਕਰਦਾ।

2

ਯੂਰਪ ਤੇ ਜਾਪਾਨ 'ਚ ਮਾਊਂਟੇਨ ਡਿਊ ਬੈਨ ਹੈ।

3

ਸਿੰਗਾਪੁਰ 'ਚ ਚਿਊਂਗਮ 'ਤੇ ਰੋਕ ਹੈ।

4

ਹੈਗਿਸ (ਇੱਕ ਤਰ੍ਹਾਂ ਦਾ ਮਾਸਾਹਾਰੀ ਭੋਜਨ) 1971 ਤੋਂ ਬਾਅਦ ਅਮਰੀਕਾ 'ਚ ਬੰਦ ਕਰ ਦਿੱਤਾ ਗਿਆ।

5

1983 ਤੋਂ ਕਿੰਡਰ ਸਰਪ੍ਰਾਈਜ਼ ਐੱਗ ਨੂੰ ਬੰਦ ਕਰ ਦਿੱਤਾ ਗਿਆ।

6

ਆਸਟਰੇਲੀਆ, ਨਿਊਜ਼ੀਲੈਂਡ ਤੇ ਰੂਸ 'ਚ ਸੈਮਨ ਮੱਛੀ ਬੈਨ ਹੈ।

7

2011 'ਚ ਹੀ ਸੋਮਾਲੀਆ 'ਚ ਸਮੋਸਿਆਂ 'ਤੇ ਰੋਕ ਲਾਈ ਗਈ ਸੀ।

8

2011 'ਚ ਫਰਾਂਸ 'ਚ ਸਕੂਲਾਂ ਤੇ ਕਾਲਜਾਂ 'ਚ ਕੈਚਅਪ 'ਤੇ ਬੈਨ ਲਾਇਆ ਗਿਆ ਸੀ।

9

ਕਈ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਸ਼ੌਕ ਨਾਲ ਖਾਂਦੇ ਹੋਵੋਗੇ ਪਰ ਦੂਜੇ ਦੇਸ਼ਾਂ 'ਚ ਇਨ੍ਹਾਂ 'ਤੇ ਰੋਕ ਵੀ ਹੋ ਸਕਦੀ ਹੈ। ਇੱਥੇ ਜਾਣੋ ਉਨ੍ਹਾਂ ਖਾਣ ਵਾਲੀਆਂ ਚੀਜ਼ਾਂ ਬਾਰੇ ਜੋ ਦੂਜੇ ਦੇਸ਼ਾਂ 'ਚ ਕਦੇ ਨਾ ਕਦੇ ਬੈਨ ਕੀਤੀਆਂ ਗਈਆਂ।

  • ਹੋਮ
  • Photos
  • ਖ਼ਬਰਾਂ
  • ਇਨ੍ਹਾਂ ਦੇਸ਼ਾਂ 'ਚ ਲੱਗੀ ਖਾਣ ਵਾਲੀਆਂ ਇਨ੍ਹਾਂ ਚੀਜ਼ਾਂ 'ਤੇ ਰੋਕ
About us | Advertisement| Privacy policy
© Copyright@2026.ABP Network Private Limited. All rights reserved.