ਸ਼ੇਰਨੀ ਦੇ ਇਨਕਾਊਂਟਰ ਲਈ ਖਰਚੇ 70 ਲੱਖ

ਏਬੀਪੀ ਸਾਂਝਾ   |  21 Oct 2016 05:53 PM (IST)
ਸ਼ੇਰਨੀ ਦੇ ਇਨਕਾਊਂਟਰ ਲਈ ਖਰਚੇ 70 ਲੱਖ
1

ਇਸ ਸ਼ਰੇਨੀ ਨੂੰ ਫੜਨ ਲਈ ਹੈਲੀਕਾਪਟਰ, ਡਰੋਨ ਕੈਮਰੇ, ਦਰਜਨਾਂ ਕੈਮਰਾ ਟਰੈਪ, ਤਿੰਨ ਹਾਥੀ, ਸ਼ਿਕਾਰੀ ਕੁੱਤੇ ਤੇ ਸੈਂਕੜੇ ਲੋਕਾਂ ਨੂੰ ਲਾਇਆ ਗਿਆ ਸੀ। ਜੰਗਲਾਤ ਵਿਭਾਗ ਨੇ ਇਸ ਮਿਸ਼ਨ ‘ਤੇ 70 ਲੱਖ ਰੁਪਏ ਖਰਚਿਆ ਹੈ।

2

ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ੇਰਨੀ ਦੇ ਖ਼ੌਫ ਦੀ ਵਜ੍ਹਾ ਨਾਲ ਉਨ੍ਹਾਂ ਦੇ ਬੱਚੇ ਸਕੂਲ ਨਹੀਂ ਜਾ ਰਹੇ ਸਨ। ਲੋਕਾਂ ਦੀ ਜਾਨ ਨੂੰ ਵੀ ਖਤਰਾ ਸੀ। ਜੰਗਲਾਤ ਮਹਿਕਮੇ ਨੇ ਇਸ ਸ਼ੇਰਨੀ ਨੂੰ ਆਦਮਖੋਰ ਕਰਾਰ ਦੇ ਦਿੱਤਾ ਸੀ।

3

ਇਸ ਆਦਮਖੋਰ ਸ਼ੇਰਨੀ ਨੂੰ ਅੱਜ ਤੜਕੇ ਜੰਗਲਾਤ ਮਹਿਕਮੇ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਮਾਰ ਗਿਰਾਇਆ ਗਿਆ। ਦਿੱਲੀ ਤੋਂ 250 ਕਿਲੋਮੀਟਰ ਦੂਰ ਰਾਮਨਗਰ ਵਿੱਚ ਸ਼ੇਰਨੀ ਨੂੰ ਘੇਰਿਆ ਗਿਆ। ਜੰਗਲਾਤ ਅਧਿਕਾਰੀਆਂ ਤੇ ਸ਼ਿਕਾਰੀਆਂ ਨੇ 11 ਫਾਇਰ ਦਾਗੇ ਤੇ ਸ਼ੇਰਨੀ ਨੂੰ ਡੇਰ ਕਰ ਦਿੱਤਾ।

4

ਉੱਤਰਾਖੰਡ ਦੇ ਰਾਮਨਗਰ ਵਿੱਚ ਪਿਛਲੇ ਤਕਰੀਬਨ 45 ਦਿਨਾਂ ਤੋਂ ਦਹਿਸ਼ਤ ਕਾਰਨ ਬਣੀ ਆਦਮਖੋਰ ਸ਼ੇਰਨੀ ਦਾ ਅੱਜ ਅੰਤ ਹੋ ਗਿਆ।ਇਹ ਆਦਮਖੋਰ ਸ਼ੇਰਨੀ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕੀ ਸੀ ਤੇ ਕਈਆਂ ਨੂੰ ਜ਼ਖ਼ਮੀ ਕਰ ਚੁੱਕੀ ਸੀ। ਇਸ ਸ਼ੇਰਨੀ ਨੇ ਸੂਬਾ ਸਰਕਾਰ ਨੂੰ ਵਖ਼ਤ ਪਾਇਆ ਹੋਇਆ ਸੀ।

  • ਹੋਮ
  • Photos
  • ਖ਼ਬਰਾਂ
  • ਸ਼ੇਰਨੀ ਦੇ ਇਨਕਾਊਂਟਰ ਲਈ ਖਰਚੇ 70 ਲੱਖ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ