ਵਿਦੇਸ਼ਾਂ ਵਿੱਚ ਗੂੰਜੇ ਖਾਲਸੇ ਦੇ 'ਜੈਕਾਰੇ'
ਏਬੀਪੀ ਸਾਂਝਾ | 23 May 2017 12:03 PM (IST)
1
ਇਹ ਸਲਾਨਾ ਸਿੱਖ ਪਰੇਡ ਹਰ ਸਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੱਢੀ ਜਾਂਦੀ ਹੈ।
2
ਇਹ ਸਲਾਨਾ ਸਿੱਖ ਪਰੇਡ ਹਰ ਸਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੱਢੀ ਜਾਂਦੀ ਹੈ।
3
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮੁਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਦੌਰਾਨ ਥਾਂ-ਥਾਂ ਤੇ ਲੰਗਰ ਸਟਾਲ ਵੀ ਲਗਾਏ ਗਏ ਸਨ।
4
ਕੈਨੇਡਾ:- ਅਲਬਰਟਾ ਦੇ ਐਡਮੰਡਨ ਵਿੱਚ ਸਲਾਨਾ ਪਰੇਡ ਮੌਕੇ ਹੋਏ ਇਕੱਠ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
5
6
7
ਇਸ ਮੌਕੇ ਐਡਮੰਟਨ ਮੇਅਰ ਡਾਨ ਲਿਵਸਨ ਅਤੇ ਐਮਪੀ ਲਿੰਡਾ ਡੰਕਨ ਅਤੇ ਅਮਰਜੀਤ ਸੋਹੀ ਵੀ ਸ਼ਾਮਿਲ ਹੋਏ।
8
19ਵੇਂ ਸਲਾਨਾ ਨਗਰ ਕੀਰਤਨ ਮੌਕੇ ਸਿੱਖਾਂ ਦੇ ਨਾਲ ਕੈਨੇਡਾ ਵਸਦੇ ਹੋਰ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹੋਏ।
9
10
11
12
13
14
ਐਡਮੰਡਨ ਦੇ ਮਿਲ ਵੁੱਡਸ ਵਿੱਚ ਹੋਈ ਸਲਾਨਾ ਸਿੱਖ ਪਰੇਡ ਮੌਕੇ ਲਗਭਗ 40,000 ਲੋਕ ਸ਼ਾਮਿਲ ਹੋਏ।
15
= 15">