ਅਮਰੀਕਾ ਤੋਂ ਕਤਰ ਤੱਕ ਈਦ ਮੁਬਾਰਕਾਂ

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੈਨੇਡਾ ਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਈਦ ਦੀ ਮੁਬਾਰਕਬਾਦ ਦਿੱਤੀ ਹੈ।
ਇਹ ਛੋਟੀ ਬੱਚੀ ਹੱਥਾਂ ਤੇ ਮਹਿੰਦੀ ਲਵਾ ਕੇ ਈਦ ਦਾ ਜਸ਼ਨ ਮਨਾ ਰਹੀ ਹੈ।
ਰੂਸ ਦੀ ਰਾਜਧਾਨੀ ਮਾਸਕੋ ਵਿਚਕਾਰ ਸਥਿਤ ਮਸਜਿਦ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਮਾਜ਼ ਅਦਾ ਕੀਤੀ।
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੈਨੇਡਾ ਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਈਦ ਦੀ ਮੁਬਾਰਕਬਾਦ ਦਿੱਤੀ ਹੈ।
ਕਤਰ ਵਿੱਚ ਈਦ ਦੀ ਕੁਝ ਇਸ ਤਰਾਂ ਦੀ ਰੌਣਕ ਹੈ।
ਕਤਰ ਵਿੱਚ ਈਦ ਦੀ ਕੁਝ ਇਸ ਤਰਾਂ ਦੀ ਰੌਣਕ ਹੈ।
ਇਹ ਅਮਰੀਕਾ ਦੀਆਂ ਤਸਵੀਰਾਂ ਹਨ।
ਸੀਰੀਆ ਤੋਂ ਲੈ ਕੇ ਅਮਰੀਕਾ, ਭਾਰਤ, ਪਾਕਿਤਸਾਨ ਗੱਲ ਕੀ ਹਰੇਕ ਦੇਸ਼ ਵਿੱਚ ਵਸਦਾ ਮੁਸਲਿਮ ਭਾਈਚਾਰਾ ਅੱਜ ਈਦ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ।
ਸੀਰੀਆ ਤੋਂ ਲੈ ਕੇ ਅਮਰੀਕਾ, ਭਾਰਤ, ਪਾਕਿਤਸਾਨ ਗੱਲ ਕੀ ਹਰੇਕ ਦੇਸ਼ ਵਿੱਚ ਵਸਦਾ ਮੁਸਲਿਮ ਭਾਈਚਾਰਾ ਅੱਜ ਈਦ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ।
ਚੰਡੀਗੜ੍ਹ:- ਰਮਜ਼ਾਨ ਦਾ ਮਹੀਨਾ ਪੂਰਾ ਹੋਣ ਦੇ ਨਾਲ ਹੀ ਪੂਰੀ ਦੁਨੀਆ ਵਿੱਚ ਈਦ-ਉਲ-ਫਿਤਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।