ਏਲੀ ਅਵਰਾਮ ਦੀਆਂ ਤਸਵੀਰਾਂ ਹੋਈਆਂ ਵਾਇਰਲ

ਏਬੀਪੀ ਸਾਂਝਾ   |  04 Sep 2018 03:20 PM (IST)
ਏਲੀ ਅਵਰਾਮ ਦੀਆਂ ਤਸਵੀਰਾਂ ਹੋਈਆਂ ਵਾਇਰਲ
1

ਏਲੀ ਵੈਸਟਰਨ ਲੁਕ ਦੇ ਨਾਲ-ਨਾਲ ਟਰਾਡੀਸ਼ਨਲ ਲੁਕ 'ਚ ਵੀ ਕਮਾਲ ਦੀ ਲੱਗਦੀ ਹੈ।

2

ਤਸਵੀਰਾਂ: ਡੱਬੂ ਰਤਨਾਨੀ

3

ਹਾਲ ਹੀ 'ਚ ਏਲੀ ਨੇ ਮਸ਼ਹੂਰ ਬਾਲੀਵੁੱਡ ਫੋਟੋਗ੍ਰਾਫਰ ਡੱਬੂ ਰਤਨਾਨੀ ਵੱਲੋਂ ਇਕ ਫੋਟੋਸ਼ੂਟ ਕਰਵਾਇਆ ਹੈ।

4

ਏਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਏਲੀ ਦੀ ਜ਼ਬਰਦਸਤ ਫੈਨ ਫੌਲੋਵਿੰਗ ਹੈ।

5

ਏਲੀ ਬਿੱਗ ਬੌਸ ਦੀ ਐਕਸ ਕੰਟੈਸਟੈਂਟ ਦੇ ਰੂਪ 'ਚ ਵੀ ਕਾਫੀ ਮਸ਼ਹੂਰ ਹੈ। ਬਿੱਗ ਬੌਸ ਦੇ ਘਰ 'ਚ ਰਹਿਣ ਦੌਰਾਨ ਏਲੀ ਆਪਣੀ ਮਾਸੂਮ ਅਦਾਵਾਂ ਨਾਲ ਸੁਪਰਸਟਾਰ ਸਲਮਾਨ ਖਾਨ ਦੀ ਫੇਵਰੇਟ ਹੋ ਗਈ ਸੀ।

6

ਇਸ ਤੋਂ ਬਾਅਦ ਖ਼ਬਰਾਂ ਸੀ ਕਿ ਏਲੀ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ ਜਦਕਿ ਹਾਰਦਿਕ ਇਸ ਨੂੰ ਕੈਜ਼ੂਅਲ ਹੀ ਲੈ ਰਹੇ ਸਨ ਜਿਸ ਕਾਰਨ ਦੋਵਾਂ ਨੇ ਆਪਸੀ ਸਹਿਮਤੀ ਨਾਲ ਬ੍ਰੇਕਅਪ ਕਰ ਲਿਆ।

7

ਹਾਲਾਂਕਿ ਦੋਵਾਂ 'ਚੋਂ ਕਿਸੇ ਨੇ ਵੀ ਆਪਣੇ ਰਿਸ਼ਤੇ ਪ੍ਰਤੀ ਮੀਡੀਆ ਨਾਲ ਕੋਈ ਆਫੀਸ਼ੀਅਲ ਜਾਣਕਾਰੀ ਸਾਂਝੀ ਨਹੀਂ ਕੀਤੀ। ਅਕਸਰ ਹੀ ਦੋਵੇਂ ਇੱਕ-ਦੂਜੇ ਨਾਲ ਲੰਚ, ਡਿਨਰ ਤੇ ਕੁਆਲਿਟੀ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ।

8

ਹਾਰਦਿਕ ਪਾਂਡਿਆ ਦੇ ਭਰਾ ਦੇ ਵਿਆਹ 'ਚ ਏਲੀ ਨੂੰ ਹਾਰਦਿਕ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੇਖਣ ਤੋਂ ਬਾਅਦ ਹੀ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਖ਼ਬਰਾਂ ਆਈਆਂ ਸਨ।

9

ਏਲੀ ਪਿਛਲੇ ਦਿਨੀਂ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਨਾਲ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਸੀ।

10

ਏਲੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਇਹ ਤਸਵੀਰਾਂ ਲਾਈਕ ਤੇ ਸ਼ੇਅਰ ਕਰ ਰਹੇ ਹਨ।

11

ਮਾਡਲ ਤੇ ਬਾਲੀਵੁੱਡ ਅਦਾਕਾਰਾ ਏਲੀ ਅਵਰਾਮ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣੇ ਲੇਟੈਸਟ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

  • ਹੋਮ
  • Photos
  • ਮਨੋਰੰਜਨ
  • ਏਲੀ ਅਵਰਾਮ ਦੀਆਂ ਤਸਵੀਰਾਂ ਹੋਈਆਂ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ