ਕਦੇ ਛੋਟੇ ਕੱਦ ਤੋਂ ਪ੍ਰੇਸ਼ਾਨ ਸੀ ਅਦਾਕਾਰਾ, ਅੱਜ ਤਸਵੀਰਾਂ ਵੇਖ ਹੋਵੇਗੇ ਹੈਰਾਨ....
ਏਬੀਪੀ ਸਾਂਝਾ | 12 Nov 2017 01:06 PM (IST)
1
ਤਸਵੀਰਾਂ: ਇੰਸਟਾਗ੍ਰਾਮ
2
ਐਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਹੋਰਾਂ ਦੀ ਮੰਨਣ ਦੀ ਥਾਂ ਆਪਣੇ ਦਿਲ ਦੀ ਆਵਾਜ਼ ਸੁਣਨ ਦੀ ਸਲਾਹ ਦਿੱਤੀ।
3
ਸਕ੍ਰੀਮ ਕੁਈਨਜ਼ ਦੀ 26 ਸਾਲਾ ਇਸ ਅਦਾਕਾਰਾ ਨੇ ਕਿਹਾ ਕਿ ਸੁਭਾਵਿਕ ਤੌਰ 'ਤੇ ਸਾਰਿਆਂ ਅੰਦਰ ਹੀ ਵਿਸ਼ਵਾਸ ਦੀ ਕਮੀ ਰਹਿੰਦੀ ਹੈ ਪਰ ਜਿਉਂ-ਜਿਉਂ ਉਮਰ ਵਧਦੀ ਹੈ, ਇਹ ਸੋਚ ਬਦਲਦੀ ਜਾਂਦੀ ਹੈ।
4
ਉਹ ਕਹਿੰਦੀ ਹੈ ਕਿ ਇੱਕ ਹੁਣ ਮੈਂ ਇੱਕ ਮਜ਼ਬੂਤ ਇਨਸਾਨ ਹਾਂ ਤੇ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ।
5
ਪਰ ਹੁਣ ਉਸ ਨੂੰ ਆਪਣੀ 5 ਫੁੱਟ 2 ਇੰਚ ਦੀ ਲੰਬਾਈ ਨਾਲ ਮੋਹ ਹੋ ਗਿਆ ਹੈ।
6
ਸ਼ੇਪ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਐਮਾ ਨੇ ਕਿਹਾ ਕਿ ਆਪਣੇ ਕੱਦ ਕਾਰਨ ਉਸ ਵਿੱਚ ਆਤਮਵਿਸ਼ਵਾਸ ਦੀ ਕਮੀ ਰਹਿੰਦੀ ਸੀ।
7
ਖਾਸ ਕਰ ਕੇ ਉਹ ਆਪਣੇ ਨਿੱਕੇ ਕੱਦ ਤੋਂ ਨਿਰਾਸ਼ ਹੀ ਰਹਿੰਦੀ ਸੀ।
8
ਹਾਲੀਵੁੱਡ ਅਦਾਕਾਰਾ ਐਮਾ ਰੌਬਰਟਸ ਦਾ ਕਹਿਣਾ ਹੈ ਕਿ ਉਸ ਨੂੰ ਕਦੇ ਵੀ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਰਿਹਾ ਸੀ।