✕
  • ਹੋਮ

ਮਿਸਰ 'ਚ ਐਮਰਜੈਂਸੀ ਦਾ ਐਲਾਨ

ਏਬੀਪੀ ਸਾਂਝਾ   |  11 Apr 2017 11:14 AM (IST)
1

ਹਮਲੇ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਹੈ। ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਸੀਸੀ ਨੇ ਪੂਰੇ ਦੇਸ਼ ਵਿੱਚ ਸੈਨਾ ਦੀ ਤੈਨਾਤੀ ਦੇ ਆਦੇਸ਼ ਦਿੱਤੇ ਹਨ।

2

ਹਮਲੇ ਤੋਂ ਬਾਅਦ ਮਿਸਰ ਵਿੱਚ 3 ਮਹੀਨੇ ਲਈ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਅਲੈਗਜ਼ੈਂਡਰੀਆ ਦੇ ਸੈਂਟ ਮਾਰਕ ਵਿੱਚ ਕੀਤੇ ਧਮਾਕੇ ਵਿੱਚ ਹਮਲਾਵਰ ਨੇ ਖੁਦ ਨੂੰ ਵੀ ਬੰਬ ਨਾਲ ਉਡਾ ਦਿੱਤਾ।

3

ਹਮਲੇ ਤੋਂ ਬਾਅਦ ਮਿਸਰ ਵਿੱਚ 3 ਮਹੀਨੇ ਲਈ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।

4

ਮਿਸਰ ਵਿੱਚ ਕਾਪਟਿਕ ਇਸਾਈਆਂ ਦੀ ਗਿਣਤੀ 10 ਫੀਸਦ, ਬੀਤੇ ਸਾਲਾਂ ਵਿੱਚ ਉਨਾਂ ਤੇ ਕਈ ਹਮਲੇ ਹੋਏ ਹਨ।

5

ਪ੍ਰਤੱਖਦਰਸ਼ੀਆਂ ਮੁਤਾਬਕ ਧਮਾਕਾ ਜ਼ੋਰਦਾਰ ਸੀ ਅਤੇ ਧਮਾਕੇ ਵਿੱਚ 29 ਲੋਕ ਮਾਰੇ ਗਏ। ਧਮਾਕੇ ਤੋਂ ਬਾਅਦ ਪੀੜਤਾਂ ਦੇ ਸਬੰਧੀ ਵੱਡੀ ਗਿਣਤੀ ਵਿੱਚ ਚਰਚ ਦੇ ਬਾਹਰ ਇਕੱਠੇ ਹੋ ਗਏ।

6

ਪਹਿਲਾ ਧਮਾਕਾ ਤੰਤਾ ਸ਼ਹਿਰ ਦੇ ਉੱਤਰ ਵਿੱਚ ਸੇਂਟ ਜਾਰਜ ਦੇ ਕਾਪਟਿਕ ਚਰਚ ਵਿੱਚ ਹੋਇਆ।

7

ਮਿਸਰ ਦੇ ਕਾਪਟਿਕ ਚਰਚਾਂ ਵਿੱਚ ਹੋਏ ਧਮਾਕਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ। ਹਮਲਾ ਉਦੋਂ ਕੀਤਾ ਗਿਆ ਜਦੋਂ ਇਸਾਈ ਭਾਈਚਾਰੇ ਦੇ ਲੋਕ 'ਪਾਮ ਸੰਡੇ' ਮਨਾ ਰਹੇ ਸਨ।

  • ਹੋਮ
  • Photos
  • ਖ਼ਬਰਾਂ
  • ਮਿਸਰ 'ਚ ਐਮਰਜੈਂਸੀ ਦਾ ਐਲਾਨ
About us | Advertisement| Privacy policy
© Copyright@2026.ABP Network Private Limited. All rights reserved.