✕
  • ਹੋਮ

ਬੇਬਾਕੀ ਤੇ ਬੋਲਡ ਅੰਦਾਜ਼ ਲਈ ਮਸ਼ਹੂਰ ਮਾਡਲ ਦੀ ਇੰਸਟਾਗ੍ਰਾਮ 'ਤੇ ਤਬਾਹੀ..

ਏਬੀਪੀ ਸਾਂਝਾ   |  22 Nov 2017 05:07 PM (IST)
1

2

3

ਉਸ ਦਾ ਬੋਲਡ ਤੇ ਹੌਟ ਫ਼ੋਟੋ ਸ਼ੂਟ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ। ਦੱਸਣਯੋਗ ਹੈ ਕਿ ਐਮਿਲੀ ਹਮੇਸ਼ਾ ਹੀ ਬੋਲਡ ਤਸਵੀਰਾਂ ਕਾਰਨ ਸੁਰਖ਼ੀਆਂ 'ਚ ਛਾਈ ਰਹਿੰਦੀ ਹੈ।

4

5

ਐਮਿਲੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੀਆਂ ਬੋਲਡ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

6

7

ਇਨ੍ਹਾਂ ਤਸਵੀਰਾਂ 'ਚ ਉਹ ਐਮਿਲੀ ਦਾ ਕਾਤਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਐਮਿਲੀ ਇਸ ਫ਼ੋਟੋ ਸ਼ੂਟ ਦੌਰਾਨ ਬੇਬਾਕੀ ਨਾਲ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

8

9

ਉਹ ਹੌਟ ਅਦਾਕਾਰਾਂ 'ਚੋਂ ਇੱਕ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤਸਵੀਰਾਂ ਦੀ ਝੜੀ ਲਾਈ ਹੈ, ਜੋ ਫੈਨਜ਼ ਨੂੰ ਮਦਹੋਸ਼ ਕਰ ਰਹੀਆਂ ਹਨ।

10

ਐਮਿਲੀ ਨਿਊਡ ਤੇ ਬੋਲਡ ਫ਼ੋਟੋ ਸ਼ੂਟ ਲਈ ਕਾਫ਼ੀ ਮਸ਼ਹੂਰ ਹੈ। ਉਹ ਬੋਲਡ ਤਸਵੀਰਾਂ ਨਾਲ ਆਪਣੇ ਚਹੇਤਿਆਂ ਵਿੱਚ ਜਾਣੀ ਜਾਂਦੀ ਹੈ।

11

ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸੁਰਖ਼ੀਆਂ ਬਟੋਰ ਰਹੀਆਂ ਹਨ। ਜਿਨ੍ਹਾਂ 'ਚ ਉਹ ਕਾਫ਼ੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ।

12

ਲੰਡਨ: ਇਨ੍ਹਾਂ ਦਿਨਾਂ ਵਿੱਚ ਅਮਰੀਕੀ ਮਾਡਲ ਤੇ ਅਦਾਕਾਰਾ ਐਮਿਲੀ ਰਾਜਕੋਤਵਸਕੀ ਇੰਸਟਾਗ੍ਰਾਮ ਤੇ ਛਾਈ ਹੋਈ ਹੈ। ਉਸ ਨੇ ਆਪਣੇ ਸੋਨੇ ਦੀ ਬੇਬੀ ਡਾਲ ਵਾਲੇ ਅੰਦਾਜ਼ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

  • ਹੋਮ
  • Photos
  • ਲਾਈਫਸਟਾਈਲ
  • ਬੇਬਾਕੀ ਤੇ ਬੋਲਡ ਅੰਦਾਜ਼ ਲਈ ਮਸ਼ਹੂਰ ਮਾਡਲ ਦੀ ਇੰਸਟਾਗ੍ਰਾਮ 'ਤੇ ਤਬਾਹੀ..
About us | Advertisement| Privacy policy
© Copyright@2026.ABP Network Private Limited. All rights reserved.